ਤੁਹਾਡੇ ਗੋਡਿਆਂ ਤੋਂ ਵੀ ਆਉਂਦੀ ਕੜ-ਕੜ ਦੀ ਆਵਾਜ਼, ਤਾਂ ਹੋ ਜਾਓ ਸਾਵਧਾਨ

ਕਈ ਵਾਰ ਜਦੋਂ ਅਸੀਂ ਤੁਰਦੇ ਹਾਂ ਤਾਂ ਗੋਡਿਆਂ ਤੋਂ ਕੜ-ਕੜ ਦੀ ਆਵਾਜ਼ ਆਉਂਦੀ ਹੈ

Published by: ਏਬੀਪੀ ਸਾਂਝਾ

ਬਹੁਤ ਸਾਰੇ ਲੋਕ ਇਸ ਨੂੰ ਹੱਡੀਆਂ ਦੀ ਅਵਾਜ਼ ਸਮਝ ਲੈਂਦੇ ਹਨ, ਪਰ ਅਸਲ ਵਿੱਚ ਅਜਿਹਾ ਨਹੀਂ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕੁਝ ਲੋਕਾਂ ਦੇ ਗੋਡਿਆਂ ਤੋਂ ਕਿਉਂ ਆਉਂਦੀ ਕੜ-ਕੜ ਦੀ ਅਵਾਜ਼

Published by: ਏਬੀਪੀ ਸਾਂਝਾ

ਇਸ ਅਵਾਜ਼ ਨੂੰ Crepitus ਕਿਹਾ ਜਾਂਦਾ ਹੈ, ਜੋ ਕਿ ਜੋੜਾਂ ਦੀ ਅਵਾਜ਼ ਹੈ

Published by: ਏਬੀਪੀ ਸਾਂਝਾ

ਇਹ ਅਕਸਰ Synovial Fluid ਤੋਂ ਬਣਨ ਵਾਲੇ ਗੈਸ ਦੇ ਬੁਲਬੁਲੇ ਫਟਣ ਕਰਕੇ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਗੈਸ ਬੁਲਬੁਲੇ ਉਦੋਂ ਬਣਦੇ ਹਨ, ਜਦੋਂ ਜੋੜਾਂ ਵਿੱਚ ਦਬਾਅ ਬਦਲਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਬੁਲਬੁਲੇ ਉਦੋਂ ਫੁੱਟਦੇ ਹਨ, ਜਦੋਂ ਟੱਕ ਜਾਂ ਕਲਿੱਕ ਦੀ ਅਵਾਜ਼ ਆਉਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਦਰਦ ਜਾਂ ਸੋਜ ਨਹੀਂ ਹੈ ਤਾਂ ਇਹ ਆਮ ਅਤੇ ਸੁਰੱਖਿਅਤ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮਾਂਸਪੇਸ਼ੀਆਂ ਜਾਂ ਲਿਗਾਮੈਂਟਸ ਦੇ ਹਲਕੇ ਖਿਚਾਅ ਨਾਲ ਵੀ ਇਹ ਅਵਾਜ਼ ਆ ਸਕਦੀ ਹੈ

Published by: ਏਬੀਪੀ ਸਾਂਝਾ