ਭਾਰ ਘਟਾਉਣ ਵਾਲੇ Chia Seeds ਤੁਹਾਨੂੰ ਕਰ ਸਕਦੇ ਨੇ ਬਿਮਾਰ! ਚੀਆ ਸੀਡਜ਼ ਭਾਰ ਘਟਾਉਣ 'ਚ ਕਾਰਗਰ ਹੈ, ਪਰ ਇਹ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੇ ਹਨ। ਜ਼ਿਆਦਾ ਸੇਵਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਇਸ 'ਚ ਕਾਫੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਤੇ ਸਰੀਰ ਇਸ ਨੂੰ ਹਜ਼ਮ ਨਹੀਂ ਕਰ ਪਾਉਂਦਾ ਇਸ ਕਾਰਨ ਦਸਤ, ਸੋਜ਼ਿਸ਼ ਤੇ ਪੇਟ 'ਚ ਕੜਵੱਲ ਹੋ ਸਕਦੀ ਹੈ। ਚੀਆ ਸੀਡਜ਼ ਨੂੰ ਖੂਨ ਪਤਲਾ ਕਰਨ ਲਈ ਵੀ ਜਾਣੇ ਜਾਂਡੇ ਹਨ ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਸ ਦਾ ਸੇਵਨ ਹਾਨੀਕਾਰਕ ਹੋ ਸਕਦਾ ਹੈ। ਇਹ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਘੱਟ ਸਕਦੇ ਹਨ।