ਖਰਾਬ ਲਾਈਫਸਟਾਈਲ ਕਰਕੇ ਲੋਕਾਂ ਨੂੰ ਟਿਊਮਰ ਦੀ ਪਰੇਸ਼ਾਨੀ ਹੁੰਦੀ ਹੈ ਆਓ ਜਾਣਦੇ ਹਾਂ ਬ੍ਰੇਨ ਟਿਊਮਰ ਦੇ ਸ਼ੁਰੂਆਤੀ ਲੱਛਣ ਸਿਰ ਵਿੱਚ ਲਗਾਤਾਰ ਦਰਦ ਹੋਣਾ ਵਾਰ-ਵਾਰ ਚੱਕਰ ਆਉਣਾ ਅਤੇ ਉਲਟੀ ਆਉਣਾ ਅੱਖਾਂ ਦੀ ਰੋਸ਼ਨੀ ਘੱਟ ਹੋਣਾ ਅਤੇ ਧੁੰਧਲਾ ਹੋਣਾ ਹਮੇਸ਼ਾ ਹੱਥਾਂ-ਪੈਰਾਂ ਵਿੱਚ ਸਨਸਨੀ ਹੋਣਾ ਬੋਲਣ ਅਤੇ ਸਮਝਣ ਵਿੱਚ ਪਰੇਸ਼ਾਨੀ ਹੋਣਾ ਮੂਡ ਸਵਿੰਗ ਦੀ ਪਰੇਸ਼ਾਨੀ ਹੋਣਾ ਵੀ ਇੱਕ ਲੱਛਣ ਹੈ ਸੁਆਦ ਅਤੇ ਸਮੈਲ ਵਿੱਚ ਪਰੇਸ਼ਾਨੀ ਹੋਣਾ ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ