ਅਸੀਂ ਸਾਰੇ ਜਾਣਦੇ ਹਾਂ ਕਿ ਗਾਂ ਦਾ ਦੁੱਧ (cow milk) ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।



ਕਿਉਂਕਿ ਇਸ ‘ਚ ਅਜਿਹੇ ਤੱਤ ਹੁੰਦੇ ਹਨ ਜੋ ਹੱਡੀਆਂ ਦੇ ਵਿਕਾਸ ‘ਚ ਮਦਦਗਾਰ ਹੁੰਦੇ ਹਨ। ਇਮਿਊਨਿਟੀ ਵਧਾਉਂਦੇ ਹਨ



ਪਰ ਅਚਾਨਕ ਅਮਰੀਕਾ ਵਿਚ ਗਾਂ ਦੇ ਕੱਚੇ ਦੁੱਧ ਦੀ ਮੰਗ ਵਧ ਗਈ ਹੈ।



ਕਿਉਂਕਿ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਚੇ ਦੁੱਧ ਨਾਲ ਬਰਡ ਫਲੂ (Bird Flu) ਦੀ ਲਾਗ ਠੀਕ ਹੋ ਜਾਂਦੀ ਹੈ



Influencer Glovithella ਨੇ ਪੋਸਟ ਕੀਤਾ, ਕੱਚਾ ਦੁੱਧ ਸਰੀਰ ਤੋਂ ਸਾਰੇ ਵਾਇਰਸ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ।



ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਂ ਦੇ ਕੱਚੇ ਦੁੱਧ ਵਿੱਚ ਬਰਡ ਫਲੂ ਵਾਲਾ ਵਾਇਰਸ ਹੁੰਦਾ ਹੈ, ਜੋ ਇਸ ਨੂੰ ਮਾਰ ਸਕਦਾ ਹੈ। ਸਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ



ਸੀਡੀਸੀ ਨੇ ਕਿਹਾ ਕਿ ਕੱਚੇ ਦੁੱਧ ਦਾ ਸੇਵਨ ਬਿਲਕੁਲ ਨਾ ਕਰੋ



ਕਿਉਂਕਿ ਇਸ ਨੂੰ ਪਾਸਚਰਾਈਜ਼ ਨਹੀਂ ਕੀਤਾ ਗਿਆ ਹੈ। ਪਾਸਚੁਰਾਈਜ਼ੇਸ਼ਨ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਵਿਚ ਦੁੱਧ ਨੂੰ ਬਹੁਤ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਤੁਰੰਤ ਠੰਡਾ ਕੀਤਾ ਜਾਂਦਾ ਹੈ



ਜਿਸ ਕਾਰਨ ਇਸ ਵਿਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ।



ਪਰ ਇਸ ਚਿਤਾਵਨੀ ਦਾ ਉਲਟਾ ਅਸਰ ਹੋਇਆ। ਲੋਕ ਹੋਰ ਵੀ ਜ਼ਿਆਦਾ ਕੱਚਾ ਦੁੱਧ ਪੀਣ ਲੱਗ ਪਏ ਹਨ।