ਅੰਗੂਰ ਸਾਰੀ ਉਮਰ ਦੇ ਲੋਕਾਂ ਨੂੰ ਖਾਣੇ ਪਸੰਦ ਹੁੰਦੇ ਹਨ



ਇਹ ਫਲ ਨਾ ਸਿਰਫ ਸੁਆਦ ਹੁੰਦਾ ਹੈ ਸਗੋਂ



ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ



ਹਰੇ ਅੰਗੂਰ ਦੇ ਫਾਇਦਿਆਂ ਬਾਰੇ ਤਾਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ



ਪਰ ਕੀ ਤੁਹਾਨੂੰ ਕਾਲੇ ਅੰਗੂਰ ਖਾਣ ਦੇ ਫਾਇਦਿਆਂ ਬਾਰੇ ਪਤਾ ਹੈ



ਕਾਲੇ ਅੰਗੂਰ ਵਿਟਾਮਿਨ ਸੀ, K ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ



ਇਨ੍ਹਾਂ ਵਿੱਚ ਕੈਲੋਰੀ ਦੀ ਮਾਤਰਾ ਵੀ ਕਾਫੀ ਘੱਟ ਹੁੰਦੀ ਹੈ



ਵੈਸੇ ਤਾਂ ਦੋਵੇਂ ਹੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ



ਕੈਲੋਰੀ ਇਨਟੇਕ ਦੇ ਹਿਸਾਬ ਨਾਲ ਹਰੇ ਅੰਗੂਰ ਖਾਣੇ ਚਾਹੀਦੇ ਹਨ



ਤੁਸੀਂ ਚਾਹੋ ਤਾਂ ਦੋਵੇਂ ਅੰਗੂਰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ