ਸਰੀਰ ਵਿੱਚ ਬਣ ਰਿਹਾ ਘੱਟ ਖੂਨ ਤਾਂ ਸਿਰਫ 30 ਦਿਨ ਖਾ ਲਓ ਆਹ ਚੀਜ਼

ਕਈ ਲੋਕ ਖੂਨ ਦੀ ਕਮੀਂ ਕਰਕੇ ਅਕਸਰ ਪਰੇਸ਼ਾਨ ਰਹਿੰਦੇ ਹਨ

ਕਈ ਲੋਕਾਂ ਦੀ ਦਵਾਈਆਂ ਲੈਣ ਤੋਂ ਬਾਅਦ ਵੀ ਖੂਨ ਦੀ ਕਮੀਂ ਦੂਰ ਨਹੀਂ ਹੁੰਦੀ ਹੈ

ਅਜਿਹੇ ਵਿੱਚ ਤੁਸੀਂ ਕਈ ਤਰ੍ਹਾਂ ਦੇ ਫਲ ਖਾ ਕੇ ਖੂਨ ਦੀ ਕਮੀਂ ਦੂਰ ਕਰ ਸਕਦੇ ਹੋ

ਤੁਸੀਂ ਖੂਨ ਵਧਾਉਣ ਲਈ ਚਕੁੰਦਰ, ਟਮਾਟਰ ਅਤੇ ਗਾਜਰ ਦਾ ਜੂਸ ਵੀ ਪੀ ਸਕਦੇ ਹੋ

ਇਸ ਨਾਲ ਸਰੀਰ ਵਿੱਚ ਖੂਨ ਵਧਦਾ ਹੈ

ਇਸ ਤੋਂ ਇਲਾਵਾ ਇਸ ਜੂਸ ਨਾਲ ਨਿਊਟ੍ਰਿਸ਼ਨ ਦੀ ਕਮੀਂ ਦੂਰ ਹੁੰਦੀ ਹੈ

ਖੂਨ ਦੀ ਕਮੀਂ ਦੂਰ ਕਰਨ ਲਈ ਤੁਸੀਂ ਅੰਜੀਰ ਖਾ ਸਕਦੇ ਹੋ

ਅੰਜੀਰ ਨੂੰ ਪਾਣੀ ਵਿੱਚ ਭਿਓਂ ਕੇ ਖਾਲੀ ਪੇਟ ਖਾਣ ਨਾਲ ਜ਼ਿਆਦਾ ਫਾਇਦਾ ਹੋ ਸਕਦਾ ਹੈ

ਤੁਸੀਂ ਅੰਜੀਰ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਖਾ ਸਕਦੇ ਹੋ