ਡਾਇਬਟੀਜ਼ ਇੱਕ ਬਹੁਤ ਵੱਡੀ ਸਮੱਸਿਆ ਹੈ ਇਹ ਲੋਕਾਂ ਦੀ ਸਿਹਤ ਦੇ ਲਈ ਹਾਨੀਕਾਰਕ ਹੁੰਦੀ ਹੈ ਡਾਇਬਟੀਜ਼ ਤੋਂ ਬਚਣ ਲਈ ਸ਼ੂਗਰ ਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਹੈਲਥੀ ਡਾਈਟ ਅਤੇ ਭਰਪੂਰ ਨੀਂਦ ਰਾਹੀਂ ਡਾਇਬਟੀਜ਼ ਕੰਟਰੋਲ ਕਰ ਸਕਦੇ ਹੋ ਡਾਇਬਟੀਜ਼ ਦੀ ਨਾਰਮਲ ਰੇਂਜ 70MG/DL ਤੋਂ 100MG/DL ਹੋਣੀ ਚਾਹੀਦੀ ਡਾਇਬਟੀਜ਼ ਵਧਣ ਦੀ ਬਿਮਾਰੀ ਨੂੰ ਹਾਈਪਰਗਲਾਈਸੀਮੀਆ ਕਹਿੰਦੇ ਹਨ ਇਸ ਨੂੰ ਰੋਕਣ ਲਈ ਡਾਈਟ ਵਿੱਚ ਹਰੀ ਸਬਜ਼ੀਆਂ, ਫਲ, ਦਹੀ ਅਤੇ ਸਾਬਤ ਅਨਾਜ ਸ਼ਾਮਲ ਕਰੋ ਇਸ ਨਾਲ ਤੁਹਾਡੀ ਸਿਹਤ ਨੂੰ ਕਾਫੀ ਫਾਇਦਾ ਹੋਵੇਗਾ ਇਸ ਨਾਲ ਕਾਫੀ ਪੋਸ਼ਕ ਤੱਤ ਮਿਲਣ ਦੇ ਨਾਲ-ਨਾਲ ਬਲੱਡ ਸ਼ੂਗਰ ਵੀ ਮੈਨੇਜ ਹੁੰਦਾ ਹੈ ਡਾਇਬਟੀਜ਼ ਨੂੰ ਘੱਟ ਕਰਨ ਦੇ ਲਈ ਰੋਜ਼ ਪੂਰੀ ਨੀਂਦ ਲੈਣੀ ਚਾਹੀਦੀ ਹੈ