ਕਿਤੇ ਤੁਸੀਂ ਵੀ ਤਾਂ ਨਹੀਂ ਨਾਸ਼ਤੇ 'ਚ ਖਾ ਰਹੇ ਜ਼ਹਿਰ? ਅੱਜ ਹੀ ਛੱਡ ਦਵੋ ਇਹ ਚੀਜਾਂ



ਨਾਸ਼ਤੇ ਵਿੱਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।



ਇਹ ਜ਼ਰੂਰੀ ਨਹੀਂ ਹੈ ਕਿ ਸਵੇਰੇ ਖਾਲੀ ਪੇਟ ਹਰ ਸਿਹਤਮੰਦ ਚੀਜ਼ ਫਾਇਦੇਮੰਦ ਹੋਵੇ।



ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਾਸ਼ਤੇ ਵਿੱਚ ਕੀ ਖਾਣਾ ਹੈ ਅਤੇ ਕਿਸ ਤੋਂ ਬਚਣਾ ਹੈ।



ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਨਾਸ਼ਤੇ 'ਚ ਨਹੀਂ ਖਾਣਾ ਚਾਹੀਦਾ?



ਇਹ ਮੋਟਾਪਾ ਵਧਾਉਂਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਪੈਦਾ ਕਰਦੀ ਹੈ



ਜੂਸ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਪਰ ਨਾਸ਼ਤੇ ਦੇ ਨਾਲ ਫਲਾਂ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਵਧ ਸਕਦੀ ਹੈ।



ਹਰ ਰੋਜ਼ ਨਾਸ਼ਤੇ ਵਿੱਚ ਮਿੱਠਾ ਦਹੀਂ ਖਾਣ ਨਾਲ ਸ਼ੂਗਰ ਦਾ ਖ਼ਤਰਾ ਵੱਧ ਸਕਦਾ ਹੈ।



ਨਾਸ਼ਤੇ 'ਚ ਪ੍ਰੋਸੈਸਡ ਮੀਟ ਨਾਲ ਪੇਟ ਅਤੇ ਕੋਲੋਰੈਕਟਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ



ਸੀਰੀਅਲਸ ਕਾਰਨ ਭੁੱਖ ਅਤੇ ਬੀਪੀ, ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਾਉਂਦਾ ਹੈ।