ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਹੁੰਦਾ ਆਹ ਨੁਕਸਾਨ

ਕਈ ਲੋਕ ਸਵੇਰੇ ਬੁਰਸ਼ ਕਰਨ ਤੋਂ

Published by: ਏਬੀਪੀ ਸਾਂਝਾ

ਬਾਅਦ ਤੁਰੰਤ ਚਾਹ ਪੀਂਦੇ ਹਨ

Published by: ਏਬੀਪੀ ਸਾਂਝਾ

ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਣ

Published by: ਏਬੀਪੀ ਸਾਂਝਾ

ਨਾਲ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ

Published by: ਏਬੀਪੀ ਸਾਂਝਾ

ਤਾਂ ਇਸ ਨਾਲ ਦੰਦਾਂ ਵਿੱਚ ਦਾਗ ਲੱਗ ਸਕਦੇ ਹਨ

Published by: ਏਬੀਪੀ ਸਾਂਝਾ

ਚਾਹ ਵਿੱਚ ਹਲਕਾ ਐਸਿਡ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਦੰਦਾਂ ਦੇ ਇਨੇਮਲ ਨੂੰ ਨੁਕਸਾਨ ਪਹੁੰਚਾਉਂਦਾ ਹੈ

Published by: ਏਬੀਪੀ ਸਾਂਝਾ

ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਦੰਦਾਂ ਦੇ ਉੱਤੇ ਮੌਜੂਦ ਫਲੋਰਾਈਡ ਦੀ ਪਰਤ ਹੱਟ ਸਕਦੀ ਹੈ, ਜਿਸ ਨਾਲ ਦੰਦ ਕਮਜ਼ੋਰ ਪੈ ਸਕਦੇ ਹਨ

Published by: ਏਬੀਪੀ ਸਾਂਝਾ