ਰੋਟੀ ਦੇ ਨਾਲ ਚੌਲ ਖਾਣੇ ਚਾਹੀਦੇ ਜਾਂ ਨਹੀਂ

ਭਾਰਤ ਵਿੱਚ ਖਾਣੇ ਦੇ ਨਾਲ ਕਈ ਲੋਕ ਰੋਟੀ ਖਾਣਾ ਪਸੰਦ ਕਰਦੇ ਹਨ ਤਾਂ ਕਈ ਚੌਲ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਰੋਟੀ ਦੇ ਨਾਲ ਚੌਲ ਖਾਣੇ ਚਾਹੀਦੇ ਜਾਂ ਨਹੀਂ

Published by: ਏਬੀਪੀ ਸਾਂਝਾ

ਰੋਟੀ ਅਤੇ ਚੌਲ ਦੋਵੇਂ ਹੀ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੇ ਹਨ, ਇਸ ਕਰਕੇ ਇਨ੍ਹਾਂ ਨੂੰ ਖਾਣ ਨਾਲ ਕਾਰਬਸ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਪੂਰਾ ਦਿਨ ਦੀ ਫਿਜ਼ਿਕਲ ਐਕਟੀਵਿਟੀ ਘੱਟ ਹੈ ਤਾਂ ਦੋਹਾਂ ਨੂੰ ਇੱਕ ਸਾਥ ਖਾਣ ਨਾਲ ਭਾਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਰੋਟੀ ਅਤੇ ਚੌਲ ਦਾ ਕਾਮਬੀਨੇਸ਼ਨ ਕਾਰਬਸ ਅਤੇ ਕੈਲੋਰੀ ਦੋਹਾਂ ਨੂੰ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਦੋਹਾਂ ਨੂੰ ਖਾਣ ਨਾਲ ਭਾਰੀਪਨ ਜਾਂ ਗੈਸ ਮਹਿਸੂਸ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਸ਼ੂਗਰ ਦੇ ਮਰੀਜ਼ ਲਈ ਇਹ ਵਧੀਆ ਨਹੀਂ ਹੁੰਦਾ ਹੈ, ਕਿਉਂਕਿ ਦੋਹਾਂ ਦਾ ਗਲਾਈਸੇਮਿਕ ਲੋਡ ਇਕੱਠਿਆਂ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਤੁਹਾਡਾ ਫਿਜ਼ਿਕਲ ਵਰਕ ਜ਼ਿਆਦਾ ਹੈ ਤਾਂ ਦੋਹਾਂ ਨੂੰ ਇਕੱਠਿਆਂ ਖਾਣ ਨਾਲ ਊਰਜਾ ਬਣੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਰੋਟੀ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ, ਜਦਕਿ ਚੌਲਾਂ ਵਿੱਚ ਘੱਟ, ਇਸ ਕਰਕੇ ਰੋਟੀ ਸਿਹਤ ਦੇ ਲਈ ਬਿਹਤਰ ਹੁੰਦੀ ਹੈ

Published by: ਏਬੀਪੀ ਸਾਂਝਾ