ਸਰਦੀ-ਜ਼ੁਕਾਮ ‘ਚ ਪਪੀਤਾ ਖਾ ਸਕਦੇ?
ਪਪੀਤਾ ਵਿੱਚ ਵਿਟਾਮਿਨ ਸੀ ਅਤੇ ਕਈ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਿ ਸਾਡੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦੇ ਹਨ
ਪਪੀਤਾ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਲ ਦੀ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ
ਕੀ ਸਰਦੀ-ਜ਼ੁਕਾਮ ਵਿੱਚ ਪਪੀਤਾ ਖਾ ਸਕਦੇ ਹਾਂ
ਸਰਦੀ-ਜ਼ੁਕਾਮ ਵਿੱਚ ਪਪੀਤਾ ਖਾਧਾ ਜਾ ਸਕਦਾ ਹੈ
ਪਪੀਤਾ ਇੱਕ ਅਜਿਹਾ ਫਲ ਹੈ ਜੋ ਕਿ ਵਿਟਾਮਿਨ ਸੀ ਅਤੇ ਹੋਰ ਪੋਸਕ ਤੱਤਾਂ ਨਾਲ ਭਰਪੂਰ ਹੁੰਦੇ ਹਨ