ਇਸ ਆਦਤ ਕਰਕੇ ਕਿਡਨੀ ਵਿੱਚ ਆ ਸਕਦੀ ਸੋਜ

ਇਸ ਆਦਤ ਕਰਕੇ ਕਿਡਨੀ ਵਿੱਚ ਆ ਸਕਦੀ ਸੋਜ

ਕਿਡਨੀ ਵਿੱਚ ਸੋਜ ਆਉਣ ਦੀ ਸਮੱਸਿਆ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ

ਕਿਡਨੀ ਵਿੱਚ ਸੋਜ ਆਉਣ ਦੀ ਸਮੱਸਿਆ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ

ਇਸ ਸਮੱਸਿਆ ਕਈ ਕਾਰਨਾਂ ਕਰਕੇ ਹੋ ਸਕਦੀ ਹੈ



ਜੇਕਰ ਇਸ ਸਮੱਸਿਆ ਨੂੰ ਸਮੇਂ ‘ਤੇ ਨਹੀਂ ਪਛਾਣਿਆ ਤੇ ਇਲਾਜ ਨਾ ਕੀਤਾ ਗਿਆ ਤਾਂ ਇਹ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਡਨੀ ਵਿੱਚ ਸੋਜ ਕਿਸ ਕਾਰਨ ਕਰਕੇ ਆ ਸਕਦੀ ਹੈ



ਜੇਕਰ ਤੁਹਾਨੂੰ ਨਮਕ ਜ਼ਿਆਦਾ ਖਾਣ ਦੀ ਆਦਤ ਹੈ ਤਾਂ ਵੀ ਕਿਡਨੀ ਵਿੱਚ ਸੋਜ ਆ ਸਕਦੀ ਹੈ



ਦਰਅਸਲ, ਨਮਕ ਵਿੱਚ ਸੋਡੀਅਮ ਹੁੰਦਾ ਹੈ, ਜੋ ਕਿ ਸਰੀਰ ਵਿੱਚ ਤਰਲ ਪਦਾਰਥ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ



ਉੱਥੇ ਹੀ ਜ਼ਿਆਦਾ ਨਮਕ ਖਾਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੀ ਵੱਧ ਜਾਂਦੀ ਹੈ



ਜਿਸ ਨਾਲ ਕਿਡਨੀ ਨੂੰ ਜ਼ਿਆਦਾ ਤਰਲ ਪਦਾਰਥ ਸਰੀਰ ਤੋਂ ਬਾਹਰ ਕੱਢਣ ਲਈ ਕੰਮ ਕਰਨਾ ਪੈਂਦਾ ਹੈ



ਇਸ ਪ੍ਰਕਿਰਿਆ ਕਰਕੇ ਕਿਡਨੀ ਵਿੱਚ ਸੋਜ ਆ ਜਾਂਦੀ ਹੈ