ਘੀਆ ਹਲਕੀ ਅਤੇ ਪਚਣ ਯੋਗ ਸਬਜ਼ੀ ਹੈ ਜੋ ਗਰਮੀਆਂ ਵਿੱਚ ਠੰਡਕ ਪਹੁੰਚਾਉਂਦੀ ਹੈ।

ਇਹ ਸਰੀਰ ਨੂੰ ਹਾਈਡਰੇਟ ਰੱਖਦੀ ਹੈ ਅਤੇ ਗਰਮੀ ਕਾਰਨ ਹੋਣ ਵਾਲੀ ਥਕਾਵਟ ਘਟਾਉਂਦੀ ਹੈ।

ਘੀਏ ਦੀ ਸਬਜ਼ੀ ਖਾਣ ਨਾਲ ਪੇਟ ਸਾਫ ਰਹਿੰਦਾ ਹੈ, ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

ਵਜ਼ਨ ਘਟਾਉਣ ਲਈ ਇਹ ਸਬਜ਼ੀ ਵਰਦਾਨ, ਘੱਟ ਕੈਲੋਰੀ ਹੋਣ ਕਾਰਨ ਮੋਟਾਪਾ ਘਟਾਉਂਦਾ ਹੈ।

ਲਿਵਰ ਦੀ ਸਫਾਈ ਵਿੱਚ ਮਦਦ ਕਰਦਾ ਹੈ।

ਲਿਵਰ ਦੀ ਸਫਾਈ ਵਿੱਚ ਮਦਦ ਕਰਦਾ ਹੈ।

ਇਸ ਦੇ ਸੇਵਨ ਨਾਲ ਬੀ.ਪੀ. ਕੰਟਰੋਲ ਵਿੱਚ ਰਹਿੰਦਾ ਹੈ। ਇਹ ਰਕਤ ਦਬਾਅ ਨੂੰ ਨਿਯੰਤਰਿਤ ਕਰਦਾ ਹੈ।

ਡਾਈਬਟੀਜ਼ ਲਈ ਇਹ ਸਬਜ਼ੀ ਫਾਇਦੇਮੰਦ ਸਾਬਿਤ ਹੁੰਦੀ ਹੈ। ਇਹ ਸਬਜ਼ੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੀ ਹੈ।

ਇਸ ਦੇ ਸੇਵਨਾ ਨਾਲ ਡਿਟੌਕਸੀਫਿਕੇਸ਼ਨ ਹੁੰਦਾ ਹੈ। ਸਰੀਰ ਤੋਂ ਜ਼ਹਿਰੀਲ ਤੱਤ ਬਾਹਰ ਕਰਦਾ ਹੈ।

ਚਮੜੀ ਲਈ ਵਧੀਆ – ਚਿਹਰੇ ਨੂੰ ਤਰੋਤਾਜ਼ਾ ਤੇ ਚਮਕਦਾਰ ਬਣਾਉਂਦਾ ਹੈ।