ਧੁੱਪ ਅਤੇ ਤੇਜ਼ ਰੋਸ਼ਨੀ ਵਿੱਚ ਨਾ ਜਾਓ, ਇਸ ਨਾਲ ਸਿਰਦਰਦ ਦੀ ਸਮੱਸਿਆ ਵੱਧ ਸਕਦੀ ਹੈ

ਸ਼ਰਾਬ ਪੀਣ ਨਾਲ ਸਿਰਦਰਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਕੈਫੀਨ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਨਾ ਕਰੋ, ਇਸ ਨਾਲ ਸਿਰਦਰਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਤਣਾਅ ਤੇ ਚਿੰਤਾ ਸਿਰਦਰਦ ਵਧਾ ਸਕਦਾ ਹੈ

Published by: ਏਬੀਪੀ ਸਾਂਝਾ

ਸਰੀਰ ਵਿੱਚ ਪਾਣੀ ਦੀ ਕਮੀਂ ਨਾਲ ਵੀ ਸਿਰਦਰਦ ਹੋ ਸਕਦਾ ਹੈ, ਜਿਸ ਕਰਕੇ ਪਾਣੀ ਪੀਂਦੇ ਰਹੋ

Published by: ਏਬੀਪੀ ਸਾਂਝਾ

ਕੰਪਿਊਟਰ, ਮੋਬਾਈਲ ਅਤੇ ਟੀਵੀ ਦੀ ਤੇਜ਼ ਰੋਸ਼ਨੀ ਨਾਲ ਵੀ ਸਿਰਦਰਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਸਮੇਂ ‘ਤੇ ਖਾਣਾ ਖਾਓ ਅਤੇ ਪੋਸ਼ਣ ਨਾਲ ਭਰਪੂਰ ਡਾਈਟ ਲਓ

Published by: ਏਬੀਪੀ ਸਾਂਝਾ

ਗਲਤ ਪੋਸ਼ਚਰ ਅਤੇ ਧੌਣ ਅਤੇ ਸਿਰ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਸਿਰਦਰਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਸ਼ੋਰ-ਸ਼ਰਾਬੇ ਤੋਂ ਦੂਰ ਸ਼ਾਂਤ ਜਗ੍ਹਾ ‘ਤੇ ਰਹੋ

Published by: ਏਬੀਪੀ ਸਾਂਝਾ

ਉਨ੍ਹਾਂ ਚੀਜ਼ਾਂ ਤੋਂ ਦੂਰ ਰਹੋ ਜਿਸ ਨਾਲ ਸਿਰਦਰਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ