ਮੂੰਹ ਦੇ ਛਾਲਿਆਂ ਅਤੇ ਦਰਦ ਤੋਂ ਪਰੇਸ਼ਾਨ ਹੋ ਤਾਂ ਰਸੋਈ ‘ਚ ਰੱਖੀਆਂ ਇਨ੍ਹਾਂ ਚੀਜ਼ਾਂ ਤੋਂ ਮਿਲੇਗਾ ਆਰਾਮ

ਮੂੰਹ ਦੇ ਛਾਲਿਆਂ ਅਤੇ ਦਰਦ ਤੋਂ ਪਰੇਸ਼ਾਨ ਹੋ ਤਾਂ ਰਸੋਈ ‘ਚ ਰੱਖੀਆਂ ਇਨ੍ਹਾਂ ਚੀਜ਼ਾਂ ਤੋਂ ਮਿਲੇਗਾ ਆਰਾਮ

ਮੂੰਹ ਵਿੱਚ ਛਾਲੇ ਨਿਕਲਣ ਕਰਕੇ ਖਾਣਾ-ਪੀਣਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਹੈ

ਮੂੰਹ ਵਿੱਚ ਛਾਲੇ ਨਿਕਲਣ ਕਰਕੇ ਖਾਣਾ-ਪੀਣਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਹੈ

ਜੇਕਰ ਤੁਸੀਂ ਵੀ ਮੂੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਕੁਝ ਤਰੀਕੇ ਅਪਣਾ ਸਕਦੇ ਹੋ

ਜੇਕਰ ਤੁਸੀਂ ਵੀ ਮੂੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਕੁਝ ਤਰੀਕੇ ਅਪਣਾ ਸਕਦੇ ਹੋ

ਮੂੰਹ ਦੇ ਛਾਲੇ ਅਤੇ ਦਰਦ ਨੂੰ ਠੀਕ ਕਰਨ ਲਈ ਨਮਕ ਦੇ ਪਾਣੀ ਦੀ ਕੁਰਲੀ ਕਰੋ

ਅਜਿਹਾ ਦਿਨ ਵਿੱਚ 2 ਵਾਰ ਕਰੋ

ਮੂੰਹ ਦੇ ਛਾਲੇ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਹਾਨੂੰ ਮੂੰਹ ਵਿੱਚ ਲੌਂਗ ਚਬਾਉਣਾ ਚਾਹੀਦਾ ਹੈ

ਜੇਕਰ ਤੁਸੀਂ ਵੀ ਦਹੀਂ ਖਾਂਦੇ ਹੋ ਤਾਂ ਮੂੰਹ ਦੇ ਛਾਲੇ ਅਤੇ ਦਰਦ ਤੋਂ ਰਾਹਤ ਮਿਲ ਸਕਦਾ ਹੈ

ਮੂੰਹ ਦੇ ਛਾਲਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ

ਤੁਹਾਨੂੰ ਛਾਲਿਆਂ ‘ਤੇ ਸ਼ਹਿਦ ਲਾਉਣਾ ਚਾਹੀਦਾ ਹੈ

ਨਾਰੀਅਲ ਦੇ ਤੇਲ ਨੂੰ ਛਾਲਿਆਂ ‘ਤੇ ਲਾ ਕੇ ਵੀ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ