ਕੀ ਪਪੀਤੇ ਦਾ ਦੁੱਧ ਲਾਉਣ ਨਾਲ ਦੂਰ ਹੋ ਜਾਂਦੀ ਦਾਦ ਅਤੇ ਖਾਜ ਦੀ ਸਮੱਸਿਆ?

ਕੀ ਪਪੀਤੇ ਦਾ ਦੁੱਧ ਲਾਉਣ ਨਾਲ ਦੂਰ ਹੋ ਜਾਂਦੀ ਦਾਦ ਅਤੇ ਖਾਜ ਦੀ ਸਮੱਸਿਆ?

ਦਾਦ, ਖਾਜ ਸਕਿਨ ਨਾਲ ਜੁੜੀ ਅਜਿਹੀ ਸਮੱਸਿਆ ਹੈ



ਜਿਸ ਨਾਲ ਕੋਈ ਵੀ ਵਿਅਕਤੀ ਪਰੇਸ਼ਾਨ ਹੋ ਸਕਦਾ ਹੈ



ਅਜਿਹੇ ਵਿੱਚ ਦਾਦ ਅਤੇ ਖਾਜ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਪਪੀਤੇ ਦਾ ਦੁੱਧ ਜਾਂ ਜੂਸ ਦੀ ਵਰਤੋਂ ਕਰ ਸਕਦੇ ਹੋ



ਪਪੀਤੇ ਦਾ ਦੁੱਧ ਇਨਫੈਕਸ਼ਨ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ



ਇਸ ਤੋਂ ਇਲਾਵਾ ਪਪੀਤੇ ਦਾ ਦੁੱਧ ਜੀਭ ‘ਤੇ ਲਾਉਣ ਨਾਲ ਜੀਭ ਦੇ ਜ਼ਖ਼ਮ ਛੇਤੀ ਭਰ ਜਾਂਦੇ ਹਨ



ਪਪੀਤਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ



ਇਸ ਦਾ ਸੇਵਨ ਕਰਨ ਨਾਲ ਸਿਹਤ ‘ਤੇ ਬਹੁਤ ਵਧੀਆ ਅਸਰ ਪੈਂਦਾ ਹੈ



ਸਕਿਨ ‘ਤੇ ਵੀ ਨਿਖਾਰ ਆ ਜਾਂਦਾ ਹੈ



ਪਪੀਤੇ ਵਿੱਚ ਵਿਟਾਮਿਨ ਏ,ਬੀ,ਡੀ, ਆਇਰਨ, ਪ੍ਰੋਟੀਨ ਅਤੇ ਕੈਲਸ਼ੀਅ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ