ਬਾਰਿਸ਼ ਦੇ ਮੌਸਮ ਵਿੱਚ ਬੱਚੇ ਨਹੀਂ ਹੋਣਗੇ ਬਿਮਾਰ, ਬਸ ਕਰਨਾ ਹੋਵੇਗਾ ਆਹ ਕੰਮ

Published by: ਏਬੀਪੀ ਸਾਂਝਾ

ਉੱਥੇ ਹੀ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਰਿਹਾ ਹੈ

Published by: ਏਬੀਪੀ ਸਾਂਝਾ

ਬਾਰਿਸ਼ ਪੈਣ ਕਰਕੇ ਲੋਕਾਂ ਨੂੰ ਸਰਦੀ-ਜੁਕਾਮ ਅਤੇ ਹੋਰ ਕਈ ਬਿਮਾਰੀਆਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਜੇਕਰ ਬਾਰਿਸ਼ ਦੇ ਮੌਸਮ ਵਿੱਚ ਬੱਚੇ ਬਿਮਾਰ ਪੈ ਰਹੇ ਹਨ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਬਾਰਿਸ਼ ਦੇ ਮੌਸਮ ਵਿੱਚ ਬੱਚਿਆਂ ਨੂੰ ਸਿਰਫ ਉਬਲਿਆ ਹੋਇਆ ਅਤੇ ਸਾਫ ਪਾਣੀ ਹੀ ਪਿਆਓ

Published by: ਏਬੀਪੀ ਸਾਂਝਾ

ਬਾਹਰ ਜਾਣ ਵੇਲੇ ਮਿਨਰਲ ਵਾਟਰ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਬੱਚਿਆਂ ਨੂੰ ਵਿਟਾਮਿਨ ਸੀ ਵਰਗੇ ਫਲ, ਸੰਤਰਾ, ਸਟ੍ਰਾਅਬੈਰੀ ਅਤੇ ਬ੍ਰੋਕਲੀ ਖਵਾਓ

Published by: ਏਬੀਪੀ ਸਾਂਝਾ

ਇਸ ਨਾਲ ਇਮਿਊਨਿਟੀ ਸਟ੍ਰਾਂਗ ਹੋਵੇਗੀ ਅਤੇ ਛੇਤੀ ਬਿਮਾਰ ਨਹੀਂ ਪੈਣਗੇ

Published by: ਏਬੀਪੀ ਸਾਂਝਾ

ਮੱਛਰਾਂ ਤੋਂ ਬਚਾਉਣ ਲਈ ਮੱਛਰਦਾਨੀ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਬਾਰਿਸ਼ ਦੇ ਮੌਸਮ ਵਿੱਚ ਬੱਚਿਆਂ ਨੂੰ ਭਿੱਜਣ ਤੋਂ ਬਚਾਓ, ਜੇਕਰ ਉਹ ਭਿੱਜ ਜਾਂਦੇ ਹਨ ਤਾਂ ਤੁਰੰਤ ਕੱਪੜੇ ਬਦਲੋ

Published by: ਏਬੀਪੀ ਸਾਂਝਾ