ਕੀ ਸ਼ੂਗਰ ਦੇ ਮਰੀਜ਼ਾਂ ਨੂੰ ਆ ਸਕਦਾ Heart Attack?

ਕੀ ਸ਼ੂਗਰ ਦੇ ਮਰੀਜ਼ਾਂ ਨੂੰ ਆ ਸਕਦਾ Heart Attack?

ਸ਼ੂਗਰ ਸਾਡੇ ਸਰੀਰ 'ਤੇ ਕਈ ਤਰ੍ਹਾਂ ਨਾਲ ਅਸਰ ਕਰ ਸਕਦਾ ਹੈ

ਸ਼ੂਗਰ ਸਾਡੇ ਸਰੀਰ 'ਤੇ ਕਈ ਤਰ੍ਹਾਂ ਨਾਲ ਅਸਰ ਕਰ ਸਕਦਾ ਹੈ

ਜਿਸ ਵਿੱਚ ਡਾਇਬਟੀਜ਼ ਨਾਲ ਹਾਰਟ ਅਟੈਕ ਵੀ ਸ਼ਾਮਲ ਹਨ

ਸ਼ੂਗਰ ਤੋਂ ਪੀੜਤ ਲੋਕਾਂ ਨੂੰ ਹਾਰਟ ਅਟੈਕ ਅਤੇ ਸਟ੍ਰੋਕ ਹੋਣ ਦਾ ਖਤਰਾ ਵੀ ਜ਼ਿਆਦਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਸ਼ੂਗਰ ਦੀ ਵਜ੍ਹਾ ਨਾਲ ਸਾਡੀ ਬਲੱਡ ਸੈਲਸ ਵਿੱਚ ਪਲਾਕ ਜਮ੍ਹਾ ਹੋ ਜਾਂਦਾ ਹੈ

ਜਿਸ ਨਾਲ ਸਾਡੇ ਸਰੀਰ ਵਿੱਚ ਧਮਨੀਆਂ ਸਿਕੁੜ ਜਾਂਦੀਆਂ ਹਨ

ਇਸ ਨਾਲ ਬਲੱਡ ਸਰਕੂਲੇਸ਼ਨ ਚੰਗੀ ਤਰ੍ਹਾਂ ਨਹੀਂ ਹੋ ਪਾਉਂਦਾ ਅਤੇ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ

ਇਸ ਕਰਕੇ ਸ਼ੂਗਰ ਕਰਕੇ ਵੀ ਹਾਰਟ ਅਟੈਕ ਆ ਸਕਦਾ ਹੈ

ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਵੱਧ ਸਕਦਾ ਹੈ

ਉੱਥੇ ਹੀ ਕਈ ਵਾਰ ਸ਼ੂਗਰ ਦੀ ਵਜ੍ਹਾ ਨਾਲ ਨਸਾਂ ਡੈਮੇਜ ਹੋ ਜਾਂਦੀਆਂ ਹਨ, ਜਿਸ ਕਰਕੇ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ