ਛੋਟੇ ਬੱਚਿਆਂ ਦੇ ਲਈ ਕਿੰਨਾ ਖਤਰਨਾਕ ਕੋਰੋਨਾ?

ਛੋਟੇ ਬੱਚਿਆਂ ਦੇ ਲਈ ਕਿੰਨਾ ਖਤਰਨਾਕ ਕੋਰੋਨਾ?

ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ

ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ

ਕੋਰੋਨਾ ਵਾਇਰਸ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ, ਜੋ ਕਿ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ

ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਭਰ ਵਿੱਚ ਕੋਵਿਡ-19 ਦੇ 257 ਕੇਸ ਦਰਜ ਕੀਤੇ ਗਏ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਵਿੱਚ ਮਹਾਂਰਾਸ਼ਟਰ, ਗੁਜਰਾਤ, ਤਮਿਲਨਾਡੂ ਅਤੇ ਕੇਰਲ ਵਰਗੇ ਸੂਬਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ

ਇਸ ਤੋਂ ਬਾਅਦ ਵੀ ਹਰ ਪਾਸੇ ਕੋਰੋਨਾ ਨੂੰ ਲੈਕੇ ਚਿੰਤਾ ਵੱਧ ਗਈ ਹੈ

ਇਸ ਤੋਂ ਬਾਅਦ ਵੀ ਹਰ ਪਾਸੇ ਕੋਰੋਨਾ ਨੂੰ ਲੈਕੇ ਚਿੰਤਾ ਵੱਧ ਗਈ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਛੋਟੇ ਬੱਚੇ ਲਈ ਕੋਰੋਨਾ ਕਿੰਨਾ ਖਤਰਨਾਕ ਹੈ

ਛੋਟੇ ਬੱਚੇ ਲਈ ਕੋਰੋਨਾ ਕਾਫੀ ਖਤਰਨਾਕ ਹੈ, ਪ੍ਰੈਗਨੈਂਸੀ ਵਿੱਚ ਵੀ ਕੋਰੋਨਾ ਦਾ ਸਿੱਧਾ ਅਸਰ ਬੱਚੇ ‘ਤੇ ਦੇਖਣ ਨੂੰ ਮਿਲਦਾ ਹੈ, ਇਸ ਕਰਕੇ ਸਮੇਂ ਤੋਂ ਪਹਿਲਾਂ ਡਿਲੀਵਰੀ, ਘੱਟ ਭਾਰ ਦਾ ਬੱਚਾ ਜਾਂ ਕੁਝ ਹੋਰ ਕਾਮਪਲੀਕੇਸ਼ਨਸ ਦੇਖਣ ਨੂੰ ਮਿਲਦੇ ਹਨ।



ਛੋਟੇ ਬੱਚਿਆਂ ਦੀ ਇਮਿਊਨਿਟੀ ਪਹਿਲਾਂ ਤੋਂ ਹੀ ਕਮਜ਼ੋਰ ਹੁੰਦੀ ਹੈ, ਜਿਸ ਨਾਲ ਕੋਈ ਵੀ ਇਨਫੈਕਸ਼ਨ ਛੇਤੀ ਹੋ ਸਕਦੀ ਹੈ



ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਕੋਰੋਨਾ ਵਿੱਚ ਗੰਭੀਰ ਲੱਛਣ ਸਾਹ ਦੀ ਤਕਲੀਫ, ਤੇਜ਼ ਬੁਖਾਰ ਅਤੇ ਨਿਮੋਨੀਆ ਵੀ ਹੋ ਸਕਦਾ ਹੈ