ਗਾਂ ਜਾਂ ਮੱਝ? ਕਿਸ ਦੇ ਦੁੱਧ ਦਾ ਘਿਓ ਸਿਹਤ ਦੇ ਲਈ ਵੱਧ ਫਾਇਦੇਮੰਦ
ਖਾਣੇ ਦੇ ਨਾਲ ਜੇਕਰ ਘਿਓ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ
ਘਿਓ ਖਾਣ ਦੇ ਕਈ ਫਾਇਦੇ ਹੁੰਦੇ ਹਨ, ਘਿਓ ਖਾਣ ਨਾਲ ਭਾਰ ਘੱਟ ਸਕਦਾ ਹੈ
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਾਂ ਜਾਂ ਮੱਝ? ਕਿਸ ਦੇ ਦੁੱਧ ਦਾ ਘਿਓ ਸਿਹਤ ਦੇ ਲਈ ਵੱਧ ਫਾਇਦੇਮੰਦ ਹੈ
ਸਾਡੇ ਘਰਾਂ ਵਿੱਚ ਦੋਹਾਂ ਦੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੇ ਗੁਣ ਵੱਖਰੇ-ਵੱਖਰੇ ਹਨ
ਗਾਂ ਦੇ ਘਿਓ ਵਿੱਚ ਵਿਟਾਮਿਨ ਏ, ਡੀ, ਈ ਅਕੇ K2 ਜ਼ਿਆਦਾ ਹੁੰਦੇ ਹਨ
ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਦਿਲ ਦੇ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ
ਗਾਂ ਦੇ ਦੁੱਧ ਦਾ ਘਿਓ ਬਣਾਉਣ ਲਈ ਮਲਾਈ ਦੀ ਵਰਤੋਂ ਕੀਤੀ ਜਾਂਦੀ ਹੈ
ਮੱਝ ਦੇ ਘਿਓ ਵਿੱਚ ਫੈਟ ਹੁੰਦਾ ਹੈ ਅਤੇ ਇਸ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਮੱਝ ਦੇ ਘਿਓ ਵਿੱਚ ਫੈਟੀ ਐਸਿਡ ਹੁੰਦਾ ਹੈ, ਜੋ ਕਿ ਸਕਿਨ ਦੇ ਲਈ ਫਾਇਦੇਮੰਦ ਹੁੰਦਾ ਹੈ