ਲੋਕਾਂ ਨੂੰ ਅਚਾਨਕ ਕਿਉਂ ਆਉਂਦਾ ਹਾਰਟ ਅਟੈਕ?
ਹਾਰਟ ਅਟੈਕ ਜਾਂ ਦਿਲ ਦਾ ਦੌਰਾ ਤਾਂ ਆਮ ਬਣ ਗਿਆ ਹੈ
ਅੱਜਕੱਲ੍ਹ ਹਾਰਟ ਅਟੈਕ ਦੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ
ਪਰ ਕੀ ਤੁਹਾਨੂੰ ਪਤਾ ਹੈ ਇਸ ਦੇ ਪਿੱਛੇ ਦੀ ਕੀ ਵਜ੍ਹਾ ਹੈ
ਹਾਰਟ ਅਟੈਕ ਉਦੋਂ ਆਉਂਦਾ ਹੈ ਜਦੋਂ ਦਿਲ ਵਿੱਚ ਖੂਨ ਦਾ ਪ੍ਰਵਾਹ ਬਹੁਤ ਘੱਟ ਜਾਂ ਰੁੱਕ ਜਾਂਦਾ ਹੈ
ਸਿਗਰੇਟ ਦਾ ਧੂੰਆ ਖੂਨ ਨੂੰ ਗਾੜ੍ਹਾ ਕਰ ਦਿੰਦਾ ਹੈ ਅਤੇ ਖੂਨ ਦੇ ਥੱਕੇ ਬਣਾ ਦਿੰਦਾ ਹੈ
ਇਹ ਥੱਕੇ ਰੁਕਾਵਟ ਬਣ ਜਾਂਦੇ ਹਨ ਜਿਸ ਕਰਕੇ ਹਾਰਟ ਅਟੈਕ ਆਉਂਦਾ ਹੈ
ਜ਼ਿਆਦਾ ਤਣਾਅ ਲੈਣਾ ਹਾਰਟ ਅਟੈਕ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ
ਨੀਂਦ ਪੂਰੀ ਨਾ ਹੋਣ ਕਰਕੇ ਹਾਰਟ ਅਟੈਕ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ
ਖਰਾਬ ਡਾਈਟ ਜਾਂ ਜ਼ਿਆਦਾ ਮੋਟਾਪਾ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ