ਪੱਕੇ ਕੇਲੇ ਦੀ ਤਰ੍ਹਾਂ ਕੱਚੇ ਕੇਲੇ ਵੀ ਕਿਸੇ ਸਿਹਤ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ ਹੈ।ਇਹ ਵੀ ਸਿਹਤ ਲਈ ਕਾਫੀ ਗੁਣਕਾਰੀ ਹੁੰਦਾ ਹੈ।



ਕੱਚੇ ਕੇਲੇ ਹੈਲਦੀ ਇਲੈਕਟ੍ਰੋਲਾਈਟ ਬੇਲੈਂਸ ਬਣਾਈ ਰੱਖਣ 'ਚ ਮਦਦ ਕਰਦੇ ਹਨ।



ਇਸ ਸਥਿਤੀ 'ਚ ਇਨ੍ਹਾਂ ਨੂੰ ਖਾਣ ਨਾਲ kidney ਦੀ ਪੂਰੀ ਫੰਕਸ਼ਨਿੰਗ 'ਚ ਮਦਦ ਮਿਲਦੀ ਹੈ ਤੇ ਇਹ ਕਿਡਨੀ ਦੇ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ।



ਪੋਟਾਸ਼ੀਅਮ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਕੇਲੇ ਬਲੱਡ ਪ੍ਰੈਸ਼ਰ ਠੀਕ ਰੱਖਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕੱਚੇ ਕੇਲੇ stroke ਤੇ ਦਿਲ ਦੇ ਦੌਰੇ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ।



ਕੱਚੇ ਕੇਲੇ ਫਾਈਬਰ ਤੇ ਜ਼ਰੂਰੀ ਪੋਸ਼ਕ ਤੱਤਾਂ ਦਾ ਚੰਗਾ ਸਰੋਤ ਹਨ, ਜੋ ਮੈਟਾਬੋਲਿਜ਼ਮ ਨੂੰ ਵਧੀਆ ਬਣਾਉਣ 'ਚ ਮਦਦ ਕਰਦੇ ਹਨ।



ਇਨ੍ਹਾਂ ਨੂੰ ਖਾਣ ਨਾਲ ਤੇਜ਼ੀ ਨਾਲ ਕੈਲੋਰੀ ਬਰਨ ਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ

ਇਨ੍ਹਾਂ ਨੂੰ ਖਾਣ ਨਾਲ ਤੇਜ਼ੀ ਨਾਲ ਕੈਲੋਰੀ ਬਰਨ ਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ

ਕੱਚੇੇ ਕੇਲੇ ਵਿਟਾਮਿਨ ਬੀ6 ਤੇ ਵਿਟਾਮਿਨ ਸੀ ਦਾ ਵਧੀਆ ਸਰੋਤ ਹਨ।

ਕੱਚੇੇ ਕੇਲੇ ਵਿਟਾਮਿਨ ਬੀ6 ਤੇ ਵਿਟਾਮਿਨ ਸੀ ਦਾ ਵਧੀਆ ਸਰੋਤ ਹਨ।

ਇਹ ਦੋਵੇਂ ਵਿਟਾਮਿਨ ਵਾਲਾਂ ਤੇ ਚਮੜੀ ਨੂੰ ਤੰਦਰੁਸਤ ਰੱਖਣ ਤੇ ਸੇਲਜ਼ ਨੂੰ ਫ੍ਰੀ ਰੈਡਿਕਲਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹਨ।



ਕੱਚੇ ਕੇਲੇ ਡਾਇਟਰੀ ਫਾਈਬਰ ਦਾ ਇਕ ਚੰਗਾ ਸੋਰਸ ਹੈ, ਜੋ ਪਾਚਨ ਦੇ ਸੁਧਾਰ 'ਚ ਮਦਦ ਕਰਦੇ ਹਨ।



ਇਨ੍ਹਾਂ ਨੂੰ ਖਾਣ ਨਾਲ ਬਲੋਟਿੰਗ, ਕਬਜ਼, ਦਸਤ ਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।