ਗਲੇ 'ਚ ਹੋ ਰਹੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ

ਗਲੇ ਵਿੱਚ ਖਰਾਸ਼ ਆਮ ਤੌਰ 'ਤੇ ਮੌਸਮ ਬਦਲਣ ਕਰਕੇ ਹੁੰਦੀ ਹੈ

ਇਸ ਤੋਂ ਇਲਾਵਾ ਕਦੇ-ਕਦੇ ਠੰਡਾ ਖਾਣ ਕਰਕੇ ਵੀ ਗਲੇ ਵਿੱਚ ਖਰਾਸ਼ ਹੁੰਦੀ ਹੈ

ਖਰਾਸ਼ ਨਾਲ ਬੋਲਣ ਅਤੇ ਕੁਝ ਖਾਣ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ

ਆਓ ਤੁਹਾਨੂੰ ਦੱਸਦੇ ਹਾਂ ਇਸ ਦਾ ਘਰੇਲੂ ਇਲਾਜ

ਆਓ ਤੁਹਾਨੂੰ ਦੱਸਦੇ ਹਾਂ ਇਸ ਦਾ ਘਰੇਲੂ ਇਲਾਜ

ਖਰਾਸ਼ ਹੋਣ 'ਤੇ ਤੁਸੀਂ ਕੋਸੇ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰ ਸਕਦੇ ਹੋ

ਇਸ ਤੋਂ ਇਲਾਵਾ ਤੁਸੀਂ ਲੌਂਗ ਨੂੰ ਮੂੰਹ ਵਿੱਚ ਪਾ ਕੇ ਥੋੜੀ ਦੇਰ ਤੱਕ ਰੱਖ ਸਕਦੇ ਹੋ

ਅਦਰਕ ਦੀ ਚਾਹ ਪੀਣ ਨਾਲ ਵੀ ਗਲੇ ਦੀ ਖਰਾਸ਼ ਦੂਰ ਹੋ ਸਕਦੀ ਹੈ

ਸਭ ਤੋਂ ਸੌਖਾ ਤਰੀਕਾ ਹੈ ਕਿ ਮੁਲੱਠੀ ਦੇ ਛੋਟੇ-ਛੋਟੇ ਟੁਕੜਿਆਂ ਨੂੰ ਮੂੰਹ ਵਿੱਚ ਪਾ ਲਓ

ਤੁਸੀਂ ਦਿਨ ਵਿੱਚ 1-2 ਵਾਰ ਸ਼ਹਿਦ ਵੀ ਲੈ ਸਕਦੇ ਹੋ