ਸ਼ਰਾਬ ਦੇ ਨਾਲ ਖਾਓਗੇ ਆਹ ਚੀਜ਼ ਤਾਂ ਬਣ ਸਕਦੀ ਜ਼ਹਿਰ

ਅੱਜਕੱਲ੍ਹ ਲੋਕਾਂ ਵਿੱਚ ਸ਼ਰਾਬ ਪੀਣ ਦਾ ਟ੍ਰੈਂਡ ਕਾਫੀ ਵੱਧ ਗਿਆ ਹੈ



ਬਜ਼ਾਰ ਵਿੱਚ ਵੀ ਸ਼ਰਾਬ ਦੀਆਂ ਬਹੁਤ ਸਾਰੀਆਂ ਕਿਸਮਾਂ ਮਿਲਣ ਲੱਗ ਪਈਆਂ ਹਨ



ਸ਼ਰਾਬ ਸਾਡੀ ਸਿਹਤ ਦੇ ਲਈ ਹਾਨੀਕਾਰਕ ਤਾਂ ਹੈ ਪਰ ਇਸ ਨੂੰ ਜੇਕਰ ਤੁਸੀਂ ਕਿਸੇ ਚੀਜ਼ ਨਾਲ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਜ਼ਹਿਰ ਬਣ ਸਕਦੀ ਹੈ

ਦਰਅਸਲ, ਨਾਰਮਲ ਸ਼ਰਾਬ ਵਿੱਚ ਇਥਾਈਲ ਅਲਕੋਹਲ ਹੁੰਦਾ ਹੈ ਜੋ ਕਿ ਜਾਨਲੇਵਾ ਨਹੀਂ ਹੁੰਦਾ ਹੈ



ਪਰ ਜੇਕਰ ਸ਼ਰਾਬ ਵਿੱਚ ਮੇਥਾਨੌਲ ਮਿਲਾਇਆ ਜਾਵੇ ਤਾਂ ਇਹ ਜ਼ਹਿਰ ਬਣ ਜਾਂਦਾ ਹੈ



ਮੰਨਿਆ ਜਾਂਦਾ ਹੈ ਕਿ 15 ਐਮਐਲ ਤੋਂ ਜ਼ਿਆਦਾ ਮੇਥੇਨੌਲ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਹੈ



ਜੇਕਰ ਸ਼ਰਾਬ ਵਿੱਚ ਵੀ 15 ਐਮਐਲ ਤੋਂ ਮੇਥੇਨੌਲ ਹੈ ਤਾਂ ਇਹ ਰਿਐਕਸ਼ਨ ਸ਼ੁਰੂ ਕਰ ਦਿੰਦਾ ਹੈ



ਸ਼ਰਾਬ ਵਿੱਚ ਮੇਥੇਨੌਲ ਮਿਲਾਉਣ ਤੋਂ ਬਾਅਦ ਇਹ ਤੇਜ਼ੀ ਨਾਲ ਫਾਰਮਿਕ ਐਸਿਡ ਬਣ ਜਾਂਦਾ ਹੈ



ਜਿਸ ਨਾਲ ਸਾਡੇ ਸਰੀਰ ਦਾ ਮੈਟਾਬੋਲਿਜ਼ਮ ਟੁੱਟਣ ਲੱਗ ਜਾਂਦਾ ਹੈ, ਇਸ ਤੋਂ ਬਾਅਦ ਇਸ ਦੇ ਰਿਐਕਸ਼ਨ ਨਾਲ ਬ੍ਰੇਨ, ਕਿਡਨੀ , ਹਾਰਟ ਅਤੇ ਲੰਗਸ ਵੀ ਖਰਾਬ ਹੋ ਸਕਦੇ ਹਨ

Published by: ਏਬੀਪੀ ਸਾਂਝਾ