ਬਰਸਾਤ ਦਾ ਮੌਸਮ ਸ਼ੂਗਰ ਦੇ ਮਰੀਜ਼ਾਂ ਲਈ ਆਫ਼ਤ ਬਣ ਜਾਂਦਾ ਹੈ। ਇਸ ਮੌਸਮ 'ਚ ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ ਕਾਫੀ ਵੱਧ ਜਾਂਦਾ ਹੈ



ਡਾਇਬਟੀਜ ਦੇ ਮਰੀਜ਼ਾਂ ਨੂੰ ਆਪਣੇ ਪੈਰਾਂ ਦਾ ਬਰਸਾਤ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਹੈ।



ਬਰਸਾਤ ਦੇ ਮੌਸਮ 'ਚ ਜਦੋਂ ਵੀ ਤੁਸੀਂ ਬਾਹਰੋਂ ਘਰ ਆਉਂਦੇ ਹੋ ਤਾਂ ਪਾਣੀ ਨਾਲ ਪੈਰ ਧੋਵੋ।



ਆਪਣੇ ਪੈਰਾਂ ਨੂੰ ਗਿੱਲਾ ਨਾ ਰੱਖੋ। ਇਸ ਕਾਰਨ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾਓ।



ਜੇਕਰ ਤੁਸੀਂ ਪੈਰਾਂ 'ਤੇ ਕਿਸੇ ਤਰ੍ਹਾਂ ਦਾ ਜ਼ਖਮ ਦੇਖਦੇ ਹੋ ਤਾਂ ਉਸ ਨੂੰ ਸਾਫ ਕਰਨਾ ਨਾ ਭੁੱਲੋ ਅਤੇ ਐਂਟੀਸੈਪਟਿਕ ਕਰੀਮ ਲਗਾਓ।



ਹਮੇਸ਼ਾ ਚੱਪਲਾਂ ਪਹਿਨੋ। ਘਰ ਵਿਚ ਵੀ ਨੰਗੇ ਪੈਰੀਂ ਨਾ ਤੁਰੋ।



ਅਜਿਹੇ ਜੁੱਤਿਆਂ ਨੂੰ ਪਹਿਨਣ ਤੋਂ ਬਚੋ ਜੋ ਪੂਰੀ ਤਰ੍ਹਾਂ ਬੰਦ ਹੋਵੇ। ਹਵਾਦਾਰ ਜੁੱਤੇ ਲਓ। ਸਿੰਥੈਟਿਕ ਸਮੱਗਰੀ ਦੇ ਬਣੇ ਜੁੱਤੇ ਨਾ ਪਹਿਨੋ



ਇਸ ਤੋਂ ਬਚਣ ਲਈ ਐਂਟੀਫੰਗਲ ਪਾਊਡਰ ਦੀ ਵਰਤੋਂ ਕਰੋ।



ਜੇਕਰ ਜ਼ਖ਼ਮ ਵੱਧ ਰਿਹਾ ਹੈ ਤਾਂ ਡਾਕਟਰ ਕੋਲ ਜਾਓ।



ਲੱਤਾਂ ਨੂੰ ਹਲਕਾ-ਹਲਕਾ ਹਿਲਾਉਂਦੇ ਰਹੋ, ਤਾਂ ਕਿ ਉਨ੍ਹਾਂ 'ਚ ਖੂਨ ਦਾ ਸੰਚਾਰ ਠੀਕ ਰਹੇ।



Thanks for Reading. UP NEXT

ਇਨ੍ਹਾਂ ਚੀਜ਼ਾਂ ਤੋਂ ਬਣਾ ਕੇ ਰੱਖੋ ਦੂਰੀ, ਨਹੀਂ ਤਾਂ ਫੇਫੜੇ ਹੋ ਜਾਣਗੇ ਖਰਾਬ

View next story