ਹੈਲਥੀ ਬਾਡੀ ਦੇ ਲਈ ਫੇਫੜਿਆਂ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ।



ਖਾਣ-ਪੀਣ ਦੀਆਂ ਆਹ ਚੀਜ਼ਾਂ ਨਾਲ ਫੇਫੜੇ ਖਰਾਬ ਹੁੰਦੇ ਹਨ



ਸ਼ਰਾਬ ਪੀਣ ਨਾਲ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ



ਸੋਡਾ ਡ੍ਰਿੰਕਸ ਵੀ ਬਹੁਤ ਐਸੀਡਿਕ ਹੁੰਦੀਆਂ ਹਨ



ਆਈਸਕ੍ਰੀਮ ਵੀ ਬਹੁਤ ਨੁਕਸਾਨਦਾਇਕ ਚੀਜ਼ ਹੈ



ਰਾਤ ਨੂੰ ਦਹੀ ਖਾਣ ਨਾਲ ਜ਼ੁਕਾਮ ਹੋ ਜਾਂਦਾ ਹੈ



ਬ੍ਰੋਕਲੀ ਅਤੇ ਗੋਭੀ ਵੀ ਫੇਫੜਿਆਂ ਲਈ ਸਹੀ ਨਹੀਂ ਹੈ



ਇਹ ਸਬਜ਼ੀਆਂ ਪੇਟ ਵਿੱਚ ਗੈਸ ਅਤੇ ਬਲੋਟਿੰਗ ਪੈਦਾ ਕਰਦੀ ਹੈ



ਫੇਫੜਿਆਂ ਨੂੰ ਸਭ ਤੋਂ ਵੱਧ ਨੁਕਸਾਨ Pollution ਨਾਲ ਹੁੰਦਾ ਹੈ



ਫੇਫੜਿਆਂ ਨੂੰ ਸਹੀ ਰੱਖਣ ਲਈ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ