ਸ਼ੂਗਰ ਦੇ ਮਰੀਜ਼ਾਂ ਨੂੰ ਖਾਲੀ ਪੇਟ ਖਾਣੀ ਚਾਹੀਦੀ ਆਹ ਚੀਜ਼
ਇਸ ਬਿਮਾਰੀ ਤੋਂ ਸਰੀਰ ਇੰਸੂਲਿਨ ਪ੍ਰੋਡਿਊਸ ਨਹੀਂ ਕਰ ਪਾਉਂਦਾ ਹੈ ਅਤੇ ਫਿਰ ਇੰਸੁਲਿਨ ਦੀ ਚੰਗੀ ਤਰ੍ਹਾਂ ਵਰਤੋਂ ਨਹੀਂ ਹੋ ਪਾਉਂਦੀ ਹੈ
ਇੰਸੁਲਿਨ ਸਰੀਰ ਦੇ ਅੰਦਰ ਮੌਜੂਦ ਸ਼ੂਗਰ ਨੂੰ ਐਨਰਜੀ ਬਣਾਉਣ ਵਿੱਚ ਮਦਦ ਕਰਦਾ ਹੈ
ਸ਼ੂਗਰ ਦੇ ਮਰੀਜ਼ਾਂ ਨੂੰ ਕੁਝ ਵੀ ਮਿੱਠਾ ਖਾਣਾ ਮਨ੍ਹਾ ਹੁੰਦਾ ਹੈ