ਕਾਲੀ ਮਿਰਚ ਇੱਕ ਸ਼ਕਤੀਸ਼ਾਲੀ ਮਸਾਲਾ ਹੈ ਜਿਸ ਦੇ ਸੇਵਨ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ



ਪਰ ਜ਼ਿਆਦਾ ਮਾਤਰਾ 'ਚ ਕਾਲੀ ਮਿਰਚ ਦਾ ਸੇਵਨ ਸਿਹਤ ਲਈ ਭਾਰੀ ਪੈ ਸਕਦਾ ਹੈ



ਭਾਰਤ ਦੇ ਮਸ਼ਹੂਰ ਪੋਸ਼ਣ ਮਾਹਿਰ ਨਿਖਿਲ ਵਤਸ ਨੇ ਦੱਸਿਆ ਕਿ ਸਾਨੂੰ ਕਾਲੀ ਮਿਰਚ ਨੂੰ ਸੀਮਤ ਮਾਤਰਾ 'ਚ ਕਿਉਂ ਖਾਣਾ ਚਾਹੀਦਾ ਹੈ



ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਵੱਡੀ ਮਾਤਰਾ ਵਿੱਚ ਕਾਲੀ ਮਿਰਚ ਦਾ ਸੇਵਨ ਦਿਲ ਨਾਲ ਸਬੰਧਤ ਸਮੱਸਿਆਵਾਂ ਨੂੰ ਵਧਾ ਸਕਦਾ ਹੈ



ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਅਨਿਯਮਿਤ ਦਿਲ ਦੀ ਧੜਕਣ



ਕਾਲੀ ਮਿਰਚ 'ਚ ਮੌਜੂਦ Capsaicin ਇੱਕ ਉਤੇਜਕ ਤੱਤ ਹੁੰਦਾ ਹੈ ਜੋ ਪੇਟ ਵਿੱਚ ਦਰਦ, ਜਲਨ ਤੇ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ



ਜ਼ਿਆਦਾ ਮਾਤਰਾ 'ਚ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ



ਕੁੱਝ ਲੋਕਾਂ ਨੂੰ ਕਾਲੀ ਮਿਰਚ ਤੋਂ ਐਲਰਜੀ ਹੋ ਸਕਦੀ ਹੈ



ਜਿਸ ਨਾਲ ਚਮੜੀ 'ਤੇ ਧੱਫੜ, ਸਕਿਨ ਰਿਐਕਸ਼ਨ ਜਾਂ ਹੋਰ ਅਣਉਚਿਤ ਪ੍ਰਤੀਕਿਰਿਆਵਾਂ ਹੋ ਸਕਦੀਆਂ



ਇਸ ਦਾ ਸੇਵਨ ਬਹੁਤ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ