ਰਾਤ ਨੂੰ ਖਾਂਦੇ ਹੋ ਚਾਵਲ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ

ਚਿੱਟੇ ਚੌਲਾਂ ਵਿੱਚ ਘੱਟ ਫਾਈਬਰ ਅਤੇ ਜ਼ਿਆਦਾ ਕਾਰਬੋਹਾਈਡ੍ਰੇਟ ਹੁੰਦਾ ਹੈ



ਜ਼ਿਆਦਾਤਰ ਲੋਕ ਰਾਤ ਨੂੰ ਚੌਲ ਖਾਣਾ ਪਸੰਦ ਕਰਦੇ ਹਨ

ਜ਼ਿਆਦਾਤਰ ਲੋਕ ਰਾਤ ਨੂੰ ਚੌਲ ਖਾਣਾ ਪਸੰਦ ਕਰਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਰਾਤ ਨੂੰ ਚੌਲ ਕਿਉਂ ਨਹੀਂ ਖਾਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਰਾਤ ਦੇ ਖਾਣੇ ਵਿੱਚ ਚੌਲ ਖਾਣ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਰਾਤ ਵੇਲੇ ਚੌਲ ਖਾਣ ਨਾਲ ਸ਼ੂਗਰ, ਅਸਥਮਾ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ

ਚੌਲਾਂ ਵਿੱਚ ਕਾਰਬੋਹਾਈਡ੍ਰੇਟ ਰਹਿੰਦਾ ਹੈ, ਜੋ ਕਿ ਪਾਚਨ ਨੂੰ ਹੌਲੀ ਕਰ ਸਕਦਾ ਹੈ

ਰਾਤ ਦੇ ਖਾਣੇ ਵਿੱਚ ਚੌਲ ਖਾਣ ਨਾਲ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਹੁੰਦੀ ਹੈ



ਚੌਲਾਂ ਵਿੱਚ ਟ੍ਰਿਪਟੋਫੈਨ ਨਾਮ ਦਾ ਐਮੀਨੋ ਐਸਿਡ ਹੁੰਦਾ ਹੈ, ਜਿਸ ਨਾਲ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ

ਰਾਤ ਨੂੰ ਚੌਲ ਖਾਣ ਨਾਲ ਭਾਰ ਵੀ ਵਧਦਾ ਹੈ