ਜ਼ਿਆਦਾ ਗੋਂਦ ਕਤੀਰਾ ਖਾਣ ਨਾਲ ਹੁੰਦੇ ਆਹ ਨੁਕਸਾਨ

Published by: ਏਬੀਪੀ ਸਾਂਝਾ

ਗੋਂਦ ਕਤੀਰੇ ਨੂੰ ਟ੍ਰਾਗਾਕੈਂਥ ਗਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਇੱਕ ਚਿੱਟੀ ਅਤੇ ਹਲਕੀ ਪਿਲੇ ਰੰਗ ਦੀ ਚਿਪਚਿਪੀ ਚੀਜ਼ ਹੁੰਦੀ ਹੈ

ਗੋਂਦ ਕਤੀਰਾ ਖਾਣ ਦੇ ਕਈ ਫਾਇਦੇ ਹੁੰਦੇ ਹਨ, ਇਸ ਨਾਲ ਸਕਿਨ ਨੂੰ ਠੰਡਕ ਮਹਿਸੂਸ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਗੋਂਦ ਕਤੀਰਾ ਤੁਹਾਡੇ ਸਰੀਰ ਨੂੰ ਡਿਟਾਕਸ ਕਰਨ ਵਿੱਚ ਵੀ ਮਦਦ ਕਰਦਾ ਹੈ



ਹਾਲਾਂਕਿ ਗੋਂਦ ਕਤੀਰਾ ਜ਼ਿਆਦਾ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ



ਗੋਂਦ ਕਤੀਰਾ ਦੀ ਤਾਸੀਰ ਠੰਡੀ ਹੁੰਦੀ ਹੈ,



ਜਿਸ ਕਰਕੇ ਇਸ ਨੂੰ ਸਰਦੀਆਂ ਵਿੱਚ ਨਹੀਂ ਖਾਣਾ ਚਾਹੀਦਾ ਹੈ



ਗੋਂਦ ਕਤੀਰਾ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਤੁਹਾਨੂੰ ਉਲਟੀ ਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ