ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ AC ‘ਚ ਨਹੀਂ ਸੌਣਾ ਚਾਹੀਦਾ, ਹੋ ਸਕਦਾ ਖਤਰਨਾਕ

Published by: ਏਬੀਪੀ ਸਾਂਝਾ

ਗਰਮੀ ਵਿੱਚ ਜ਼ਿਆਦਾਤਕ ਲੋਕ ਏਸੀ ਵਿੱਚ ਰਹਿਣਾ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਹਾਲਾਂਕਿ ਏਸੀ ਵਿੱਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਤੁਹਾਡੇ ਸਰੀਰ ਵਿੱਚ ਕਈ ਬਿਮਾਰੀਆਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਕੁਝ ਲੋਕਾਂ ਨੂੰ ਏਸੀ ਚਲਾਉਣ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਏਸੀ ਵਿੱਚ ਸੌਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ



ਦਰਅਸਲ, ਅਸਥਮਾ ਦੇ ਮਰੀਜ਼ਾਂ ਨੂੰ ਏਸੀ ਵਿੱਚ ਸੌਣ ਕਰਕੇ ਪਰੇਸ਼ਾਨੀ ਹੋ ਸਕਦੀ ਹੈ



ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਉਨ੍ਹਾਂ ਦੀ ਪਰੇਸ਼ਾਨੀ ਏਸੀ ਵਿੱਚ ਸੌਣ ਕਰਕੇ ਹੋਰ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਅਜਿਹਾ ਇਸ ਕਰਕੇ ਕਿਉਂਕਿ ਏਸੀ ਚਲਾਉਣ ਵੇਲੇ ਕਮਰਾ ਬੰਦ ਹੁੰਦਾ ਹੈ



ਅਜਿਹੇ ਵਿੱਚ ਆਕਸੀਜਨ ਚੰਗੀ ਤਰ੍ਹਾਂ ਨਹੀਂ ਆਉਂਦੀ ਹੈ ਅਤੇ ਸਫੋਕੇਸ਼ਨ ਵੱਧ ਜਾਂਦੀ ਹੈ



ਮਾਈਗ੍ਰੇਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਏਸੀ ਵਿੱਚ ਨਹੀਂ ਸੌਣਾ ਚਾਹੀਦਾ ਹੈ