ਕਿਵੇਂ ਪਤਾ ਚੱਲਦਾ ਕੰਨ ਹੋਣ ਵਾਲੇ ਖਰਾਬ?

ਕਿਵੇਂ ਪਤਾ ਚੱਲਦਾ ਕੰਨ ਹੋਣ ਵਾਲੇ ਖਰਾਬ?

ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ 2024 ਤੱਕ ਲਗਭਗ 30 ਕਰੋੜ ਲੋਕ ਰੋਜ਼ ਈਅਰਫੋਨ ਦੀ ਵਰਤੋਂ ਕਰਦੇ ਹਨ



ਈਅਰਫੋਨ ਵਿੱਚ ਮਿਊਜ਼ਿਕ, ਕਾਲਸ, ਗੇਮਿੰਗ ਜਾਂ ਆਨਲਾਈਨ ਕਲਾਸਿਸ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਚੱਲਦਾ ਹੈ ਕਿ ਉਨ੍ਹਾਂ ਦਾ ਕੰਨ ਖਰਾਬ ਹੋਣ ਵਾਲਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਕੰਨ ਖਰਾਬ ਹੋਣ ਵਾਲਾ ਹੈ

Published by: ਏਬੀਪੀ ਸਾਂਝਾ

ਕੰਨ ਵਿੱਚ ਥੋੜੀ ਦੇਰ ਤੱਕ ਜਾਂ ਵਾਰ-ਵਾਰ ਆਵਾਜ਼ ਸਾਫ ਸੁਣਾਈ ਨਾ ਦੇਣਾ ਵੀ ਕੰਨ ਖਰਾਬ ਹੋਣ ਦੇ ਲੱਛਣ ਹਨ

ਜਦੋਂ ਕੋਈ ਆਵਾਜ਼ ਨਾ ਹੋਵੇ ਤਾਂ ਵੀ ਕੰਨਾਂ ਵਿੱਚ ਕੁਝ ਨਾ ਕੁਝ ਆਵਾਜ਼ ਆਉਂਦੀ ਰਹੇ ਤਾਂ ਸਮਝ ਜਾਓ ਕੰਨਾਂ ਵਿੱਚ ਕੋਈ ਸਮੱਸਿਆ ਹੈ

ਕਾਫੀ ਸਮੇਂ ਤੱਕ ਕੰਨਾਂ ਵਿੱਚ ਜਲਨ ਹੋਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ, ਜ਼ਿਆਦਾ ਆਵਾਜ਼ ਜਾਂ ਲਗਾਤਾਰ ਆਵਾਜ਼ ਨਾਲ ਸਿਰਦਰਦ ਹੋਣ ਲੱਗ ਜਾਂਦਾ ਹੈ



ਇਸ ਤੋਂ ਬਚਣ ਲਈ 60/60 ਦਾ ਰੂਲ ਫੋਲੋ ਕਰੋ, ਸਿਰਫ 60% ਵਾਲਿਊਮ ‘ਤੇ ਸਿਰਫ 60 ਮਿੰਟ ਤੱਕ ਹੀ ਈਅਰਫੋਨ ਦੀ ਵਰਤੋਂ ਕਰੋ



ਇਸ ਦੇ ਨਾਲ ਹੀ ਨਾਇਸ ਕੰਸਲੇਸ਼ਨ ਡਿਵਾਈਸ ਦੀ ਵਰਤੋਂ ਕਰੋ ਤਾਂ ਕਿ ਕੰਨਾਂ ਦਾ ਨੁਕਸਾਨ ਘੱਟ ਹੋਵੇ