ਫ੍ਰਾਈਡ ਮੋਮੋਜ਼ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

ਜ਼ਿਆਦਾਤਰ ਲੋਕਾਂ ਨੂੰ ਮੋਮੋਜ਼ ਖਾਣਾ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਮੋਮੋਜ਼ ਤਿੱਬਤ ਅਤੇ ਨੇਪਾਲ ਦੀ ਡਿਸ਼ ਹੈ

ਮੋਮੋਜ਼ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ, ਜਿਨ੍ਹਾਂ ਵਿੱਚ ਸਟੀਮ ਮੋਮੋ, ਫ੍ਰਾਈਡ ਮੋਮੋ ਅਤੇ ਤੰਦੁਰੀ ਮੋਮੋ ਆਉਂਦੇ ਹਨ

ਮੋਮੋਜ਼ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ, ਜਿਨ੍ਹਾਂ ਵਿੱਚ ਸਟੀਮ ਮੋਮੋ, ਫ੍ਰਾਈਡ ਮੋਮੋ ਅਤੇ ਤੰਦੁਰੀ ਮੋਮੋ ਆਉਂਦੇ ਹਨ

ਹਾਲਾਂਕਿ ਜ਼ਿਆਦਾਤਰ ਲੋਕ ਸਟੀਮ ਜਾਂ ਫ੍ਰਾਈਡ ਮੋਮੋਜ਼ ਖਾਂਦੇ ਹਨ



ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਫ੍ਰਾਈਡ ਮੋਮੋ ਬਾਕੀ ਮੋਮੋਜ਼ ਨਾਲੋਂ ਕਾਫੀ ਜ਼ਿਆਦਾ ਖਤਰਨਾਕ ਹੈ



ਤਾਂ ਆਓ ਜਾਣਦੇ ਹਾਂ ਆਖਿਰ ਇਦਾਂ ਕਿਉਂ ਹੁੰਦਾ ਹੈ



ਦਰਅਸਲ, ਫ੍ਰਾਈਡ ਮੋਮੋ ਵਿੱਚ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ

ਇਸ ਦੇ ਨਾਲ ਹੀ ਇਸ ਟਾਈਪ ਦੇ ਮੋਮੋ ਨੂੰ ਖਾਣ ਨਾਲ ਸ਼ੂਗਰ ਦਾ ਖਤਰਾ ਵੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਮੋਮੋ ਮੈਦੇ ਦੇ ਬਣਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਫ੍ਰਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ