ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਖਾਸ ਹਿੱਸਾ ਬਣ ਗਿਆ ਹੈ। ਅਸੀਂ ਸਾਰਾ ਦਿਨ ਫੋਨ 'ਤੇ ਰੁੱਝੇ ਰਹਿੰਦੇ ਹਾਂ ਅਤੇ ਜੇਕਰ ਇਕ ਮਿੰਟ ਲਈ ਵੀ ਫੋਨ ਹੱਥ ਵਿਚ ਨਾ ਆਵੇ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਕੁਝ ਭੁੱਲ ਗਏ ਹਾਂ।