ਮੋਬਾਈਲ ਕੋਲ ਰੱਖ ਕੇ ਸੌਣ ਦੇ ਨੁਕਸਾਨ

Published by: ਏਬੀਪੀ ਸਾਂਝਾ

ਅੱਜਕੱਲ੍ਹ ਹਰ ਕਿਸੇ ਦੀ ਦੇਰ ਰਾਤ ਤੱਕ ਫੋਨ ਚਲਾਉਣ ਦੀ ਆਦਤ ਬਣ ਗਈ ਹੈ, ਜੋ ਕਿ ਸਿਹਤ ਦੇ ਲਈ ਬੇਹੱਦ ਖਤਰਨਾਕ ਹੈ

Published by: ਏਬੀਪੀ ਸਾਂਝਾ

ਕਈ ਲੋਕ ਅਲਾਰਮ ਲਾ ਕੇ ਮੋਬਾਈਲ ਕੋਲ ਰੱਖ ਕੇ ਸੌਂ ਜਾਂਦੇ ਹਨ

ਅਲਾਰਮ ਲਾ ਕੇ ਕੋਲ ਰੱਖੋ ਜਾਂ ਜ਼ਿਆਦਾ ਦੇਰ ਤੱਕ ਫੋਨ ਦੇਖੋ, ਦੋਵੇਂ ਹੀ ਆਦਤਾਂ ਸਿਹਤ ਦੇ ਲਈ ਹਾਨੀਕਾਰਕ ਹਨ

Published by: ਏਬੀਪੀ ਸਾਂਝਾ

ਮੋਬਾਈਲ ਕੋਲ ਰੱਖ ਕੇ ਸੌਣਾ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ, ਇਹ ਤੁਹਾਡੀ ਸਿਹਤ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾ ਸਕਦਾ ਹੈ

Published by: ਏਬੀਪੀ ਸਾਂਝਾ

ਫੋਨ ਦੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨੀਂਦ ਵਿੱਚ ਰੁਕਾਵਟ ਪਾ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਰੋਸ਼ਨੀ ਨਾਲ ਨੀਂਦ ਦਾ ਹਾਰਮੋਨ ਮੇਲਾਟੋਨਿਨ ਘੱਟ ਬਣਨ ਲੱਗ ਜਾਂਦਾ ਹੈ, ਜਿਸ ਨਾਲ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਤੁਹਾਡੇ ਸਰੀਰ ਤੋਂ ਨਿਕਲਣ ਵਾਲਾ ਰੇਡੀਏਸ਼ਨ ਤੁਹਾਡੇ ਦਿਮਾਗ ਅਤੇ ਹਾਰਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮੋਬਾਈਲ ਕੋਲ ਰੱਖ ਕੇ ਸੌਣ ਨਾਲ ਮਾਈਗ੍ਰੇਨ ਅਤੇ ਸਿਰਦਰਦ ਦੀ ਸਮੱਸਿਆ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮੋਬਾਈਲ ਦੇ ਰੇਡੀਏਸ਼ਨ ਦੀ ਵਜ੍ਹਾ ਨਾਲ ਕੰਨਾਂ ਵਿੱਚ ਜਲਨ ਜਾਂ ਚੁਭਨ ਮਹਿਸੂਸ ਹੋ ਸਕਦੀ ਹੈ

ਮੋਬਾਈਲ ਕੋਲ ਰੱਖ ਕੇ ਸੌਣ ‘ਤੇ ਮੋਬਾਈਲ ਰੇਡੀਏਸ਼ਨ ਨੇ ਬ੍ਰੇਨ ਟਿਊਮਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ