ਕੁਝ ਲੋਕ ਸੌਂਦੇ ਸਮੇਂ ਸਿਰ ਦੇ ਹੇਠਾਂ ਮੋਟਾ ਸਿਰਹਾਣਾ ਰੱਖਦੇ ਹਨ, ਜਦਕਿ ਕੁਝ ਲੋਕ 3-4 ਸਿਰਹਾਣੇ ਨੇੜੇ ਰੱਖ ਕੇ ਸੌਂਦੇ ਹਨ



ਸਿਰਹਾਣੇ ਦੀ ਵਰਤੋਂ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਅੱਜ ਜਾਣੋ ਸਿਰਹਾਣੇ ਦੇ ਮਾੜੇ ਪ੍ਰਭਾਵਾਂ ਬਾਰੇ



ਸਿਰਹਾਣੇ ਦੀ ਵਰਤੋਂ ਕਰਨ ਨਾਲ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋ ਸਕਦਾ ਹੈ



ਸਿਰਹਾਣੇ 'ਤੇ ਸੌਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਵੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਹੈ।



ਸਿਰ ਦੇ ਹੇਠਾਂ ਸਿਰਹਾਣਾ ਰੱਖ ਕੇ ਸੌਂਣ ਨਾਲ ਗਰਦਨ 'ਤੇ ਤਣਾਅ ਹੋ ਸਕਦਾ ਹੈ



ਸਿਰਹਾਣੇ ਰੱਖ ਕੇ ਸੌਣ ਨਾਲ ਤੁਸੀਂ ਜਲਦੀ ਬੁੱਢੇ ਦਿਖਾਈ ਦਿੰਦੇ ਹੋ। ਚਿਹਰੇ 'ਤੇ ਹੌਲੀ-ਹੌਲੀ ਝੁਰੜੀਆਂ ਆਉਣ ਲੱਗਦੀਆਂ ਹਨ



ਸਿਰਹਾਣਾ ਲੈਣ ਨਾਲ ਸਵੇਰੇ ਉੱਠਦੇ ਹੀ ਸਾਰਾ ਸਰੀਰ ਆਕੜ ਜਾਂਦਾ ਹੈ