ਸ਼ਕਰਕੰਦ ਖਾਣ ਨਾਲ ਦੂਰ ਹੁੰਦੀਆਂ ਆਹ ਬਿਮਾਰੀਆਂ

Published by: ਏਬੀਪੀ ਸਾਂਝਾ

ਸੁਆਦ ਵਿੱਚ ਮਿੱਠੀ ਸ਼ਕਰਕੰਦੀ ਦਿਖਣ ਵਿੱਚ ਆਲੂ ਵਰਗੀ ਲੱਗਦੀ ਹੈ

Published by: ਏਬੀਪੀ ਸਾਂਝਾ

ਸ਼ਕਰਕੰਦ ਸੁਆਦ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੀ ਤਾਸੀਰ ਗਰਮ ਹੋਣ ਕਰਕੇ ਇਸ ਨੂੰ ਸਰਦੀਆਂ ਵਿੱਚ ਖਾਧਾ ਜਾਂਦਾ ਹੈ

Published by: ਏਬੀਪੀ ਸਾਂਝਾ

ਸਕਰਕੰਦ ਖਾਣ ਨਾਲ ਆਇਰਨ ਦੀ ਕਮੀਂ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਵਿਟਾਮਿਨ, ਏ, ਈ ਅਤੇ ਸੀ ਦੀ ਲੋੜੀਂਦੀ ਮਾਤਰਾ ਸ਼ਕਰਕੰਦੀ ਵਿੱਚ ਪਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਸ਼ਕਰਕੰਦੀ ਵਿੱਚ ਭਰਪੂਰ ਐਂਟੀਆਕਸੀਡੈਂਟਸ ਹੁੰਦੇ ਹਨ, ਜਿਸ ਨਾਲ ਇਹ ਸਕਿਨ ਦੇ ਲਈ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ

ਸ਼ਕਰਕੰਦੀ ਖਾਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸ ਨਾਲ ਇਹ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦਾ ਹੈ

ਸ਼ਕਰਕੰਦੀ ਖਾਣ ਨਾਲ ਸਰੀਰ ਵਿੱਚ ਬਲੱਡ ਦਾ ਫਲੋਅ ਵੀ ਸਹੀ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ