ਸੁੰਦਰ ਦਿਖਣ ਲਈ ਔਰਤਾਂ Beauty and Cosmetic Products ਦੀ ਵਰਤੋਂ ਕਰਦੀਆਂ ਹਨ



ਜ਼ਿਆਦਾਤਰ Cosmetics Products ਨੂੰ ਬਣਾਉਣ ਵਿੱਚ Chemicals ਦੀ ਵਰਤੋਂ ਕੀਤੀ ਜਾਂਦੀ ਹੈ



Lipstick ਵਿੱਚ Carcinogen ਨਾਮਕ Chemical ਹੁੰਦਾ ਹੈ



ਇਸ ਕੈਮੀਕਲ ਕਾਰਨ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ



ਲਿਪਸਟਿਕ ਵਿੱਚ Chromium, Lead, Aluminum ਅਤੇ ਕਈ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ



ਇਹ ਸਿਹਤ ਲਈ ਹਾਨੀਕਾਰਕ ਹੈ



ਲਿਪਸਟਿਕ ਦੀ ਜ਼ਿਆਦਾ ਵਰਤੋਂ ਨਾਲ Allergy ਅਤੇ Infection ਦਾ ਖਤਰਾ ਵਧ ਸਕਦਾ ਹੈ



ਲਗਾਤਾਰ ਲਿਪਸਟਿਕ ਲਗਾਉਣ ਨਾਲ ਬੁੱਲ੍ਹਾਂ ਦਾ ਰੰਗ ਗੂੜਾ ਹੋ ਜਾਂਦਾ ਹੈ



ਕਈ ਔਰਤਾਂ ਆਈਸ਼ੈਡੋ ਦੇ ਤੌਰ 'ਤੇ ਲਿਪਸਟਿਕ ਦੀ ਵਰਤੋਂ ਕਰਦੀਆਂ ਹਨ



ਇਸ ਨਾਲ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ