ਭੋਜਨ ਨੂੰ ਵਾਰ-ਵਾਰ ਗਰਮ ਕਰਨਾ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ।



ਚਾਹ ਨੂੰ ਵਾਰ-ਵਾਰ ਗਰਮ ਕਰਨ ਦੇ ਨੁਕਸਾਨ



ਚਾਹ ਨੂੰ ਇੱਕ ਤੋਂ ਵੱਧ ਵਾਰ ਗਰਮ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵਧ ਸਕਦੀ ਹੈ



ਕਿਉਂਕਿ ਦੁਬਾਰਾ ਗਰਮ ਕਰਨ ਉੱਤੇ ਕੁਝ ਮਿਸ਼ਰਣ ਬਦਲ ਜਾਂਦੇ ਹਨ



ਜਿਸ ਕਾਰਨ ਇਸ ਦਾ ਪੀਐੱਚ ਲੈਵਲ ਬਦਲ ਜਾਂਦਾ ਹੈ।



ਇਸ ਤੋਂ ਇਲਾਵਾ ਚਾਹ ‘ਚ ਕੈਫੀਨ ਵੀ ਪਾਈ ਜਾਂਦੀ ਹੈ



ਜੇਕਰ ਇਸ ਨੂੰ ਦੁਬਾਰਾ ਗਰਮ ਕੀਤਾ ਜਾਵੇ ਤਾਂ ਇਹ ਹੋਰ ਵਧ ਜਾਂਦੀ ਹੈ



ਜਦੋਂ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਤੁਹਾਡਾ ਸਲੀਪਿੰਗ ਸਾਈਕਲ ਵੀ ਖਰਾਬ ਹੋ ਜਾਂਦਾ ਹੈ



ਡਾਇਟੀਸ਼ੀਅਨ ਅਕਦਾਸ ਹਯਾਤ ਮੁਤਾਬਕ ਚਾਹ ਨੂੰ ਇੱਕ ਤੋਂ ਵੱਧ ਵਾਰ ਗਰਮ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵਧ ਸਕਦੀ ਹੈ



ਇਸ ਲਈ ਚਾਹ ਨੂੰ ਵਾਰ ਵਾਰ ਗਰਮ ਕਰ ਕੇ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।