ਪ੍ਰੈਗਨੈਂਸੀ ਵੇਲੇ ਔਰਤਾਂ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ ਹੁੰਦਾ ਹੈ ਕਈ ਔਰਤਾਂ ਡਿਲੀਵਰੀ ਤੋਂ ਬਾਅਦ ਕੁਝ ਗਲਤੀਆਂ ਕਰ ਦਿੰਦੀਆਂ ਹਨ ਜਿਸ ਕਰਕੇ ਕਈ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਹੈ ਅਜਿਹੇ ਵਿੱਚ ਪ੍ਰੈਗਨੈਂਸੀ ਤੋਂ ਬਾਅਦ ਆਹ ਗਲਤੀਆਂ ਭੁੱਲ ਕੇ ਵੀ ਨਾ ਕਰੋ ਕੋਈ ਵੀ ਭਾਰ ਵਾਲੀ ਚੀਜ਼ ਨਾ ਚੁੱਕੋ ਝੱਕ ਕੇ ਕੋਈ ਵੀ ਕੰਮ ਨਾ ਕਰੋ ਹਾਈਜੀਨ ਦਾ ਧਿਆਨ ਰੱਖੋ ਜ਼ਿਆਦਾ ਪੌੜੀਆਂ ਨਾ ਚੜ੍ਹੋ ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲਓ