ਪੱਥਰੀ ਦੀ ਜਾਂਚ ਕਰਾਉਣ ਤੋਂ ਪਹਿਲਾਂ ਕਰੋ ਇਹ ਕੰਮ

Published by: ਏਬੀਪੀ ਸਾਂਝਾ

ਪੱਥਰੀ ਦੀ ਜਾਂਚ ਕਰਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ



ਪੱਥਰੀ ਦੀ ਜਾਂਚ ਕਰਾਉਣ ਤੋਂ ਪਹਿਲਾਂ ਕੁਝ ਵੀ ਨਹੀਂ ਖਾਣਾ ਚਾਹੀਦਾ



ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ



ਅਲਟਰਾਸਾਊਂਡ ਹੋਣ ਤਕ ਪਿਸ਼ਾਬ ਨਾ ਕਰੋ



ਆਰਾਮ ਕਰੋ ਅਤੇ ਤਣਾਅ ਤੋਂ ਆਪਣੇ ਆਪ ਨੂੰ ਮੁਕਤ ਰੱਖੋ



ਡਾਕਟਰ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ



ਜੇਕਰ ਕੋਈ ਦਵਾਈ ਲੈ ਰਹੇ ਹੋ ਤਾਂ ਉਸ ਬਾਰੇ ਡਾਕਟਰ ਨੂੰ ਦੱਸੋ



ਜਾਂਚ ਸਮੇਂ ਆਰਾਮਦਾਇਕ ਕੱਪੜੇ ਪਹਿਣੋ



ਸਮੇਂ ਉੱਤੇ ਡਾਕਟਰੀ ਜਾਂਚ ਲਈ ਪਹੁੰਚੋ, ਸਾਰੇ ਦਸਤਾਵੇਜ਼ ਅਤੇ ਰਿਪੋਰਟ ਆਪਣੇ ਨਾਲ ਲੈ ਕੇ ਜਾਵੋ