ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੁੰਦੀ ਹੈ



ਕਈ ਲੋਕ ਚਾਹ ਦੇ ਇੰਨੇ ਸ਼ੌਕੀਨ ਹੁੰਦੇ ਹਨ ਹਰ ਇੱਕ ਤੋਂ 2 ਘੰਟੇ ਬਾਅਦ ਚਾਹ ਪੀਂਦੇ ਹਨ



ਪਰ ਕੀ ਤੁਹਾਨੂੰ ਪਤਾ ਹੈ ਚਾਹ ਪੀਣ ਨਾਲ ਕੀ ਨੁਕਸਾਨ ਹੁੰਦਾ ਹੈ



ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ



ਕੀ ਚਾਹ ਪੀਣ ਨਾਲ ਨੀਂਦ ਦੀ ਬਿਮਾਰੀ ਹੋ ਸਕਦੀ ਹੈ



ਇਸ ਨਾਲ ਬਲੱਡ ਪ੍ਰੈਸ਼ਰ 'ਤੇ ਵੀ ਅਸਰ ਪੈਂਦਾ ਹੈ



ਚਾਹ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ



ਜ਼ਿਆਦਾ ਮਾਤਰਾ ਵਿੱਚ ਚਾਹ ਪੀਣ ਨਾਲ ਬਾਡੀ ਦੇ ਹਾਰਮੋਨ ਅਸੰਤੁਲਿਸ ਹੋ ਜਾਂਦੇ ਹਨ



ਅਜਿਹਾ ਕਰਨ ਨਾਲ ਐਕਨੇ ਅਤੇ ਪਿੰਪਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਜ਼ਿਆਦਾ ਚਾਹ ਪੀਣ ਨਾਲ ਕੈਫੀਨ ਦੀ ਆਦਤ ਪੈ ਸਕਦੀ ਹੈ