ਕੀ ਸ਼ਰਾਬ ਪੀਣ ਨਾਲ ਵੱਧ ਜਾਂਦਾ ਕੈਂਸਰ ਦਾ ਖਤਰਾ?

ਸ਼ਰਾਬ ਪੀਣਾ ਸਿਹਤ ਦੇ ਲਈ ਬਹੁਤ ਖਰਾਬ ਮੰਨਿਆ ਜਾਂਦਾ ਹੈ

ਸ਼ਰਾਬ ਪੀਣਾ ਸਿਹਤ ਦੇ ਲਈ ਬਹੁਤ ਖਰਾਬ ਮੰਨਿਆ ਜਾਂਦਾ ਹੈ

ਇਸ ਨੂੰ ਲਗਾਤਾਰ ਪੀਣ ਨਾਲ ਸਿਹਤ ਨੂੰ ਕਈ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ਰਾਬ ਪੀਣ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ

ਸ਼ਰਾਬ ਪੀਣ ਨਾਲ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਸਿਰ, ਗਲਾ, ਕੋਲੋਰੇਕਟਲ, ਏਸਾਫੈਗਲ, ਲੀਵਰ ਅਤੇ ਓਰਲ ਕੈਂਸਰ ਸ਼ਾਮਲ ਹੈ

ਸ਼ਰਾਬ ਵਿੱਚ ਮੌਜੂਦ ਅਲਕੋਹਲ ਸਾਡੇ ਸਰੀਰ ਨੂੰ ਇੱਕ ਜ਼ਹਿਰੀਲੇ ਪਦਾਰਥ ਵਿੱਚ ਬਦਲ ਦਿੰਦਾ ਹੈ ਐਸੀਟਲਡੀਹਾਈਡ ਕਹਿੰਦੇ ਹਨ

ਇਹ ਜ਼ਹਿਰੀਲਾ ਪਦਾਰਥ ਸਾਡੇ ਡੀਐਨਏ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ

ਇਸ ਦੇ ਨਾਲ ਹੀ ਸਾਡੇ ਸੈਲਸ ਅਸਮਾਨ ਤੌਰ 'ਤੇ ਵਧਣੇ ਸ਼ੁਰੂ ਹੋ ਜਾਂਦੇ ਹਨ ਅਤੇ ਹਾਰਮੋਨਸ ਦਾ ਬਦਲਾਅ ਹੁੰਦਾ ਹੈ

ਸ਼ਰਾਬ ਨਾਲ ਸਾਡੇ ਇਮਿਊਨ ਸਿਸਟਮ 'ਤੇ ਅਸਰ ਪੈਂਦਾ ਹੈ ਅਤੇ ਸਰੀਰ ਵਿੱਚ ਸੋਜ ਆਉਣ ਲੱਗ ਪੈਂਦੀ ਹੈ

ਸ਼ਰਾਬ ਨਾਲ ਸਾਡੇ ਇਮਿਊਨ ਸਿਸਟਮ 'ਤੇ ਅਸਰ ਪੈਂਦਾ ਹੈ ਅਤੇ ਸਰੀਰ ਵਿੱਚ ਸੋਜ ਆਉਣ ਲੱਗ ਪੈਂਦੀ ਹੈ