ਗਰਮ ਪਾਣੀ ਨਾਲ ਨਹਾਉਣ ਨਾਲ ਕੀ-ਕੀ ਦਿੱਕਤਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ

ਕੀ ਤੁਹਾਨੂੰ ਪਤਾ ਹੈ ਗਰਮ ਪਾਣੀ ਨਾਲ ਨਹਾਉਣ ਕਰਕੇ ਸਰੀਰ ਵਿੱਚ ਕਿਹੜੀਆਂ-ਕਿਹੜੀਆਂ ਦਿੱਕਤਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਗਰਮ ਪਾਣੀ ਸਕਿਨ ਨੂੰ ਰੁਖੀ ਅਤੇ ਬੇਜਾਨ ਬਣਾ ਦਿੰਦਾ ਹੈ

ਇਸ ਨਾਲ ਖਾਜ ਅਤੇ ਰੈਡਨੈਸ ਦੇ ਨਾਲ ਸਕਿਨ ਦਾ ਕੋਲੇਜਨ ਘੱਟ ਹੁੰਦਾ ਹੈ, ਜਿਸ ਨਾਲ ਸਕਿਨ ਢਿੱਲੀ ਹੁੰਦੀ ਹੈ

ਗਰਮ ਪਾਣੀ ਨਾਲ ਨਹਾਉਣ ਕਰਕੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ, ਹਾਈ ਬੀਪੀ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਸਕਿਨ ਹੀ ਨਹੀਂ, ਗਰਮ ਪਾਣੀ ਵੀ ਵਾਲਾਂ ਲਈ ਕਾਫੀ ਨੁਕਸਾਨਦਾਇਕ ਹੈ

ਇਸ ਨਾਲ ਵਾਲ ਰੁਖੇ ਅਤੇ ਬੇਜਾਨ ਹੋ ਜਾਂਦੇ ਹਨ

ਗਰਮ ਪਾਣੀ ਨਾਲ ਵਾਲਾਂ ਵਿੱਚ ਸਿਕਰੀ, ਵਾਲਾਂ ਦਾ ਝੜਨਾ ਅਤੇ ਟੁੱਟਣਾ ਸ਼ੁਰੂ ਹੋ ਜਾਂਦਾ ਹੈ

ਜ਼ਿਆਦਾ ਸਰਦੀ ਹੋਣ ਤੇ ਹਲਕੇ ਗਰਮ ਪਾਣੀ ਨਾਲ ਨਹਾਉਣਾ ਠੀਕ ਰਹਿੰਦਾ ਹੈ

Published by: ਏਬੀਪੀ ਸਾਂਝਾ