ਕੁੱਝ ਲੋਕ ਅਜਿਹੇ ਵੀ ਹਨ ਜੋ ਸਾਰਾ ਦਿਨ ਚਾਹ ਪੀਂਦੇ ਰਹਿੰਦੇ ਹਨ।



ਕੁੱਝ ਲੋਕ ਦਿਨ 'ਚ 4-5 ਕੱਪ ਚਾਹ ਪੀਂਦੇ ਹਨ ਜਦਕਿ ਕੁੱਝ ਲੋਕ ਇਸ ਤੋਂ ਵੀ ਜ਼ਿਆਦਾ ਚਾਹ ਪੀਂਦੇ ਹਨ



ਚਾਹ ਪੀਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਇਸ ਦਾ ਭਾਰ 'ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ



ਭਾਰਤ ਦੇ ਵਿੱਚ ਜ਼ਿਆਦਾਤਰ ਚਾਹ ਬਹੁਤ ਸਾਰੇ ਦੁੱਧ, ਖੰਡ ਅਤੇ ਚਾਹ ਦੀਆਂ ਪੱਤੀਆਂ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ



ਅਜਿਹੀ ਸਥਿਤੀ 'ਚ ਚਾਹ ਪੀਣ ਨਾਲ ਭਾਰ ਵਧਦਾ ਹੈ



ਰਿਫਾਇੰਡ ਸ਼ੂਗਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ



ਜੋ ਦੁੱਧ ਦੀ ਵਰਤੋਂ ਕਰਦੇ ਹਾਂ ਉਸ ਵਿੱਚ ਬਹੁਤ ਘੱਟ ਪੌਸ਼ਟਿਕ ਤੱਤ ਹੁੰਦੇ ਹਨ ਪਰ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ



ਜੇਕਰ ਅਸੀਂ ਹਾਈ ਫੈਟ ਵਾਲਾ ਦੁੱਧ ਦਾ ਸੇਵਨ ਕਰਦੇ ਹਾਂ ਤਾਂ ਸਰੀਰ 'ਚ ਚਰਬੀ ਅਤੇ ਭਾਰ ਦੋਵੇਂ ਵਧਦੇ ਹਨ



ਜੇਕਰ ਕੋਈ ਵਿਅਕਤੀ ਰੋਜ਼ਾਨਾ 2-3 ਕੱਪ ਚਾਹ ਪੀਂਦਾ ਹੈ ਤਾਂ ਉਸ ਦਾ ਭਾਰ ਵਧੇਗਾ



ਇਸ ਲਈ ਚਾਹ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ