ਕੀ ਕੇਲਾ ਖਾਣ ਨਾਲ ਜ਼ਿਆਦਾ ਮੱਛਰ ਕੱਟਦੇ ਹਨ?

Published by: ਏਬੀਪੀ ਸਾਂਝਾ

2018 ਵਿੱਚ ਕੇਲਾ ਖਾਣ ਨਾਲ ਜ਼ਿਆਦਾ ਮੱਛਰ ਕੱਟਦਾ ਹੈ, ਇਸ 'ਤੇ ਰਿਸਰਚ ਕੀਤੀ ਗਈ ਸੀ

Published by: ਏਬੀਪੀ ਸਾਂਝਾ

ਇਹ ਰਿਸਰਚ ਦੱਸਦੀ ਹੈ ਕਿ ਖੁਰਾਕ ਮੱਛਰਾਂ ਵੱਲ ਆਕਰਸ਼ਿਤ ਕਰਦੀ ਹੈ

Published by: ਏਬੀਪੀ ਸਾਂਝਾ

ਹਰ ਵਿਅਕਤੀ ਦੀ ਗੰਧ ਅਤੇ ਸਰੀਰ ਦੀ ਗਰਮੀ ਮੱਛਰਾਂ ਨੂੰ ਆਕਰਸ਼ਿਤ ਕਰਨ ਵਿੱਚ ਵੱਖਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਕੁਝ ਖਾਧ ਪਦਾਰਥਾਂ ਨਾਲ ਸਰੀਰ ਦੀ ਗੰਧ ਬਦਲ ਸਕਦੀ ਹੈ

Published by: ਏਬੀਪੀ ਸਾਂਝਾ

ਕੇਲਾ ਖਾਣ ਤੋਂ ਬਾਅਦ ਮੱਛਰ ਵੱਧ ਆਕਰਸ਼ਿਤ ਹੁੰਦੇ ਹਨ, ਉੱਥੇ ਹੀ ਅੰਗੂਰ ਨਾਲ ਇਦਾਂ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਕੇਲਾ ਖਾਣ ਤੋਂ 1 ਤੋਂ 3 ਘੰਟੇ ਬਾਅਦ ਮੱਛਰ ਜ਼ਿਆਦਾ ਕੱਟਦੇ ਹਨ

Published by: ਏਬੀਪੀ ਸਾਂਝਾ

ਇਸ ਪ੍ਰਭਾਵ ਨੂੰ ਕਈ ਵਾਰ ਦੁਹਰਾਇਆ ਗਿਆ ਅਤੇ ਲਗਾਤਾਰ ਇਹ ਹੀ ਪਾਇਆ ਗਿਆ ਸੀ

Published by: ਏਬੀਪੀ ਸਾਂਝਾ

ਹਰ ਵਿਅਕਤੀ 'ਤੇ ਇਸ ਦਾ ਅਸਰ ਅਲਗ-ਅਲਗ ਹੁੰਦਾ ਹੈ

Published by: ਏਬੀਪੀ ਸਾਂਝਾ

ਕੇਲਿਆਂ ਦੀ ਗਿਣਤੀ ਨਾਲ ਮੱਛਰਾਂ ਦੇ ਘੱਟ-ਵੱਧ ਹੋਣ 'ਤੇ ਅਸਰ ਨਹੀਂ ਪੈਂਦਾ ਹੈ।

Published by: ਏਬੀਪੀ ਸਾਂਝਾ