ਲੋਹੇ ਦੀ ਕੜਾਹੀ ਵਿੱਚ ਖਾਣ ਨਾਲ ਦੂਰ ਹੁੰਦੀ ਹੈ ਆਇਰਨ ਦੀ ਕਮੀ ?



ਸਾਡੇ ਸਰੀਰ ਲਈ ਆਈਰਨ ਬਹੁਤ ਜ਼ਰੂਰੀ ਹੈ



ਇਹ ਸਾਡੇ ਸਰੀਰ ਨੂੰ ਆਕਸੀਜਨ ਪਹੁੰਚਾਣ ਦਾ ਕੰਮ ਕਰਦਾ ਹੈ



ਇਸ ਲਈ ਜੇਕਰ ਕਿਸੇ ਨੂੰ ਆਈਰਨ ਦੀ ਕਮੀ ਹੁੰਦੀ ਹੈ ਤਾਂ ਸਰੀਰ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਕੀ ਲੋਹੇ ਦੀ ਕੜਾਹੀ ਵਿੱਚ ਖਾਣ ਨਾਲ ਦੂਰ ਹੁੰਦੀ ਹੈ ਆਇਰਨ ਦੀ ਕਮੀ ?



ਲੋਹੇ ਦੀ ਕੜਾਹੀ ਵਿੱਚ ਖਾਣ ਨਾਲ ਆਇਰਨ ਦੀ ਕਮੀ ਦੂਰ ਹੋ ਸਕਦੀ ਹੈ



ਇਸ ਵਿੱਚ ਖਾਣਾ ਪਕਾਉਣ ਨਾਲ ਕੁਝ ਮਾਤਰਾ ਵਿੱਚ ਆਈਰਨ ਮਿਲ ਜਾੰਦਾ ਹੈ



ਜੇਕਰ ਤੁਹਾਨੂੰ ਆਈਰਨ ਦੀ ਕਮੀ ਹੈ ਤਾਂ ਤੁਸੀਂ ਲੋਹੇ ਦੀ ਕੜਾਹੀ ਵਿੱਚ ਖਾਣਾ ਪਕਾ ਸਕਦੇ ਹੋ



ਇਸ ਨਾਲ ਤੁਸੀੰ ਅਨੀਮੀਆ ਤੋਂ ਬਚ ਸਕਦੇ ਹੋ



ਇਸ ਤੋੰ ਇਲਾਵਾ ਆਇਰਨ ਯੁਕਤ ਖਾਦ ਪਦਾਰਥਾਂ ਜਾਂ ਸਪਲੀਮੈਂਟ ਦਾ ਸੇਵਨ ਵੀ ਜ਼ਰੂਰੀ ਹੈ