Family history risk of lung cancer: ਸਿਗਰਟਨੋਸ਼ੀ ਨੂੰ ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। non-small ਸੈੱਲ ਅਤੇ small ਸੈੱਲ ਫੇਫੜਿਆਂ ਦਾ ਕੈਂਸਰ, ਜੋ ਕਿ ਫੇਫੜਿਆਂ ਦੇ ਕੈਂਸਰ ਦੀਆਂ ਦੋ ਮੁੱਖ ਕਿਸਮਾਂ ਹਨ।