ਗੁੜ ਕੁਦਰਤੀ ਸਵੀਟਨਰ ਹੈ, ਜੋ ਕਿ ਕਈ ਰੰਗਾਂ ਅਤੇ ਥੋੜੇ ਵੱਖਰੇ ਸੁਆਦ ਵਿੱਚ ਆਉਂਦਾ ਹੈ
ਗੁੜ ਨੂੰ ਗੰਨੇ ਜਾਂ ਤਾੜ ਦੇ ਰਸ ਨੂੰ ਉਬਾਲ ਕੇ ਬਣਾਇਆ ਜਾਂਦਾ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਗੁੜ ਖਾਣ ਨਾਲ ਬਲੱਡ ਸ਼ੂਗਰ ਵਧਦਾ ਹੈ
ਗੁੜ ਖਾਣ ਨਾਲ ਸ਼ੂਗਰ ਲੈਵਲ ਵੱਧ ਜਾਂਦਾ ਹੈ
ਦਰਅਸਲ, ਗੁੜ ਵਿੱਚ ਨੈਚੂਰਲ ਸ਼ੂਗਰ ਹੁੰਦੀ ਹੈ ਅਤੇ ਇਸ ਦਾ ਗਲਾਈਸੇਮਿਕ ਇੰਡੈਕਸ ਵੀ ਹਾਈ ਹੁੰਦਾ ਹੈ