ਕੀ ਗੰਨੇ ਦਾ ਜੂਸ ਪੀਣ ਨਾਲ ਵਧਦੀ ਸ਼ੂਗਰ

ਗਰਮੀਆਂ ਵਿੱਚ ਠੰਡਾ ਅਤੇ ਮਿੱਠਾ ਗੰਨਾ ਜੂਸ ਪੀਣਾ ਲੋਕਾਂ ਨੂੰ ਬਹੁਤ ਪੰਸਦ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਅਕਸਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਇਸ ਨੂੰ ਪੀਣ ਨਾਲ ਸ਼ੂਗਰ ਵਧਦੀ ਹੈ

Published by: ਏਬੀਪੀ ਸਾਂਝਾ

ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਦੇ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਗੰਨੇ ਦੇ ਜੂਸ ਵਿੱਚ ਕੁਦਰਤੀ ਸ਼ੂਗਰ (ਸੁਕਰੋਜ਼) ਦੀ ਕਾਫੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਮਾਤਰਾ ਵਿੱਚ ਪੀਣ ਨਾਲ ਬਲੱਡ ਸ਼ੂਗਰ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਸ਼ੂਗਰ ਦੇ ਮਰੀਜ਼ਾਂ ਨੂੰ ਇਸ ਸੀਮਤ ਮਾਤਰਾ ਵਿੱਚ ਲੈਣਾ ਚਾਹੀਦਾ ਜਾਂ ਬਚਣਾ ਚਾਹੀਦਾ

Published by: ਏਬੀਪੀ ਸਾਂਝਾ

ਗੰਨੇ ਦੇ ਰਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸਿਹਤਮੰਦ ਹੋ, ਤਾਂ ਪਾਚਨ ਅਤੇ ਐਨਰਜੀ ਦੇ ਲਈ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਪਰ ਇਸ ਵਿੱਚ ਕੈਲੋਰੀ ਵੀ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ